Visits:87 Total: 45032
ਚੰਡੀਗੜ੍ਹ ਐਸਐਸਪੀ ਕੰਵਰਦੀਪ ਕੌਰ ਨੂੰ ਗ੍ਰਹਿ ਮੰਤੇਰਾਲਾ ਨੇ ਵਧੀਆ ਜਾਂਚ ਦੇ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆਹੈ ਗ੍ਰਹਿ ਮੰਤੇਰਾਲਾ ਨੇ ਪੂਰੇ ਦੇਸ਼ ਵਿੱਚ 15 ਅਗਸਤ ਨੂੰ 140 ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ ਐਸਐਸਪੀ ਕੰਵਰਦੀਪ ਕੌਰ ਨੇ 10 ਸਾਲਾਂ ਦੇ ਅੰਦਰ ਇੱਕ ਬਲਾਤਕਾਰੀ ਨੂੰ ਵਧੀਆ ਜਾਂਚ ਕਰਕੇ ਉਸ ਨੂੰ ਕੋਰਟ ਤੋਂ ਸਜਾ ਦੀ ਦਿਵਾਈ ਹੈ