Visits:219 Total: 230651
ਫਗਵਾੜਾ ਐਕਸਪ੍ਰੈਸ ਨਿਊਜ਼।।
ਫਗਵਾੜਾ ਵਿਖੇ ਜੀਟੀ ਰੋਡ ਮੌਲੀ ਦੇ ਨਜਦੀਕ ਕੋਰਟ ਦੇ ਆਰਡਰਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਜਮੀਨ ਦਾ ਕਬਜ਼ਾ ਲਿਆ ਗਿਆ ਹੈ ਜ਼ਮੀਨ ਮਾਲਿਕ ਹੰਸ ਰਾਜ ਨੇ ਦੱਸਿਆ ਕਿ ਉਸ ਦੀਜੀ ਟੀ ਰੋਡ ਤੇ 8ਕਨਾਲ ਛੇ ਮਰਲੇ ਜਮੀਨ ਸੀ ਜਿਸ ਤੇ ਇੱਕ ਵਿਅਕਤੀ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਦਾ ਅਸੀਂ ਕੋਰਟ ਵਿੱਚ ਕੇਸ ਕਰ ਦਿੱਤਾ ਬਾਅਦ ਵਿੱਚ ਅਸੀਂ ਕੋਰਟ ਵਿੱਚੋਂ ਕੇਸ ਜਿੱਤ ਗਏ ਪਟਵਾਰੀ ਪਟਵਾਰੀ ਕਣਗੋ ਪਟਵਾਰੀ ਕਾਂਨਗੋ ਦੀ ਹਾਜ਼ਰੀ ਵਿੱਚ ਅਸੀਂ ਜਮੀਨ ਦਾ ਕਬਜ਼ਾ ਲੈ ਲਿਆ