Visits:141 Total: 44830
ਫਗਵਾੜਾ ਤੇ ਬਾਬਾ ਵਧੀਆ ਵਿਖੇ ਸੜਕਾਂ ਤੇ ਬੇਸਸਹਾਰਾ ਪਸ਼ੂ ਘੁੰਮ ਰਹੇ ਹਨ ਬੇਸ ਸਾਰਾ ਪਸ਼ੂਆਂ ਤੋਂ ਜਨਤਾ ਪ੍ਰੇਸ਼ਾਨ ਹੋ ਚੁੱਕੀ ਹੈ। ਸੜਕਾਂ ਤੇ ਘੁੰਮ ਰਹੇ ਬੇਸਹਾਰਾ ਪਸ਼ੂ ਕਿਸੇ ਵੇਲੇ ਹਾਸੇ ਦਾ ਕਾਰਨ ਬਣ ਸਕਦੇ ਹਨ ਬਾਬਾ ਗਧੀਆ ਦੇ ਰਜਿੰਦਰ ਕਰਵਲ ਨੇ ਦੱਸਿਆ ਕਿ ਬਾਬਾ ਗਧੀਆ ਵਿਖੇ ਬੇਸਹਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਹਨ ਜਿਸ ਨਾਲ ਮੁਹੱਲੇ ਦੇ ਲੋਕ ਪ੍ਰੇਸ਼ਾਨ ਹਨ। ਕੁਝ ਲੋਕ ਇਹਨਾਂ ਪਸ਼ੂਆਂ ਨੂੰ ਗੱਡੀਆਂ ਦੇ ਵਿੱਚੋਂ ਲਾਹ ਕੇ ਬਾਈਪਾਸ ਤੇ ਛੱਡ ਜਾਂਦੇ ਹਨ ਇਹ ਪਸ਼ੂ ਬਾਬੇ ਗਧਿਆਂ ਵਿੱਚ ਐਂਟਰ ਹੋ ਕੇ ਸੜਕਾਂ ਤੇ ਘੁੰਮਣ ਲੱਗ ਪੈਂਦੇ ਹਨ। ਪ੍ਰਸ਼ਾਸਨ ਨੂੰ ਬੇਨਤੀ ਹੈ ਕੀ ਗੱਡੀਆਂ ਵਾਲਿਆਂ ਤੇ ਵੀ ਨੱਥ ਪਾਈ ਜਾਵੇ ਜਿਹੜੇ ਪਿੰਡਾਂ ਵਿੱਚੋਂ ਲਿਆ ਕੇ ਪਸ਼ੂ ਸ਼ਹਿਰਾਂ ਵਿੱਚ ਛੱਡ ਦਿੰਦੇ ਹਨ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਬੇਸਹਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ