Visits:232 Total: 44846
- ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖ਼ੇ ਨਿਹੰਗ ਨੇ ਅਣਖ਼ ਦੀ ਖਾਤਰ ਆਪਣੀ ਧੀ ਦਾ ਕਤਲ ਕਰ ਦਿਤਾ ਕਉਂਕਿ ਉਸ ਦੀ ਧੀ ਮੁੰਡੇ ਨਾਲ ਘੁੰਮ ਰਹੀ ਸੀ ਤੇ ਰਾਤ ਘਰੋਂ ਬਾਹਰ ਰਹਿ ਕੈ ਆਈ ਸੀ ਜਦੋਂ ਉਹ ਘਰ ਵਾਪਿਸ ਆਈ ਤਾ ਉਸਦੇ ਪਿਤਾ ਨੇ ਆਪਣੀ ਕੁੜੀ ਨੂੰ ਭੰਨ ਕੇ ਮੋਟਰਸਾਈਕਲ ਨਾਲ ਘੜੀਸਆ ਤੇ ਉਹ ਦਮ ਤੌੜ ਗਈ ਪਿੰਡ ਮੁੱਛਲ ਦੇ ਵਿੱਚ ਕਤਲ ਕੀਤੀ ਗਈ ਧੀ ਦੇ ਪਿਓ ਨੇ ਅਦਾਲਤ ਦੇ ਬਾਹਰ ਬਿਆਨ ਦਿੱਤਾ ਹੈ ਕਿ ਉਸ ਨੂੰ ਆਪਣੀ ਧੀ ਦੇ ਕਤਲ ਕਰਨ ਦਾ ਜ਼ਰਾ ਵੀ ਪਛਤਾਵਾ ਨਹੀਂ ਹੈ ਕਿਉਂਕਿ ਉਹ ਪਰਿਵਾਰ ਨੂੰ ਦੱਸੇ ਬਿਨਾਂ ਘਰ ਤੋਂ ਬਾਹਰ ਦੋ ਰਾਤਾਂ ਰਹਿ ਕੇ ਆਈ ਹੈ। ਉਸਨੇ ਕਿਹਾ ਕਿ ਉਸ ਨੂੰ ਆਪਣੀ ਧੀ ਦੇ ਕਿਤੇ ਕਤਲ ਦਾ ਕੋਈ ਪਛਤਾਵਾ ਨਹੀਂ। ਉਸਨੇ ਇਹ ਵੀ ਕਿਹਾ ਕਿ ਇਸ ਦਾ ਕਤਲ ਵੇਖ ਕੇ ਦੂਜੀਆਂ ਧੀਆਂ ਨੂੰ ਅਕਲ ਜ਼ਰੂਰ ਆਵੇਗੀ