ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬਿਰਧ ਆਸ਼ਰਮ ਬੱਸੀ ਪਠਾਣਾ ਵਿੱਖੇ ਕੀਤੀ ਗਈ ਰਾਸ਼ਨ ਦੀ ਸੇਵਾ …. kuldeep Singh Noor

फगवाड़ा
Spread the love
Visits:87 Total: 79702

ਬੱਸੀ ਪਠਾਣਾਂ,3 ਜੂਨ (ਕੁਲਦੀਪ ਸਿੰਘ ਨੂਰ)
ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਬੱਸੀ ਪਠਾਣਾ ਵੱਲੋਂ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਦੀ ਪ੍ਰਧਾਨਗੀ ਹੇਠ ਅਤੇ ਸੇਵਾ ਮੁਖੀ ਵਿਨੋਦ ਸ਼ਰਮਾ ਦੀ ਦੇਖ-ਰੇਖ ਹੇਠ ਸੇਵਾ ਪ੍ਰੋਜੈਕਟ ਤਹਿਤ ਬਿਰਧ ਆਸ਼ਰਮ ਵਿੱਖੇ ਰਾਸ਼ਨ ਦਿੱਤਾ ਗਿਆ। ਇਸ ਮੌਕੇ ਸ਼ਾਖਾ ਪ੍ਰਧਾਨ ਮਨੋਜ ਭੰਡਾਰੀ ਨੇ ਕਿਹਾ ਕਿ ਉਹ ਲੋਕ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕਿਤੇ ਵੀ ਬਿਰਧ ਆਸ਼ਰਮ ਨਹੀਂ ਬਣਨੇ ਚਾਹੀਦੇ। ਕਿਉਂਕਿ ਮਾਤਾ-ਪਿਤਾ ਦੀ ਸੇਵਾ ਕਰਨਾ ਸਾਡਾ ਧਰਮ ਹੈ। ਅਤੇ ਉਹ ਲੋਕ ਬਹੁਤ ਹੀ Stomacho
ਹਨ ਜੋ ਆਪਣੇ ਮਾਤਾ-ਪਿਤਾ ਦੀ ਸੇਵਾ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੰਦੇ ਹਨ। ਬਿਰਧ ਆਸ਼ਰਮ ਦੇ ਚੇਅਰਮੈਨ ਅਤੇ hiਡਾਇਰੈਕਟਰ ਸੁਨੀਲ ਰੈਨਾ ਨੇ ਪ੍ਰੀਸ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੀਸ਼ਦ ਵੱਲੋਂ ਹਰ ਸਾਲ ਕੀਤੇ ਜਾ ਰਹੇ ਸੇਵਾ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਸੂਬਾ ਸੰਗਠਨ ਮੰਤਰੀ ਰਮੇਸ਼ ਮੱਲ੍ਹਹੋਤਰਾ, ਸੀਨੀਅਰ ਮੀਤ ਪ੍ਰਧਾਨ ਨੀਰਜ ਮੱਲ੍ਹਹੋਤਰਾ, ਮੀਡੀਆ ਮੁਖੀ ਰਾਕੇਸ਼ ਕੁਮਾਰ, ਸੰਸਕਾਰ ਪ੍ਰਧਾਨ ਬਲਦੇਵ ਕ੍ਰਿਸ਼ਨ, ਜੈ ਕ੍ਰਿਸ਼ਨ,ਪ੍ਰੀਤਮ ਰਬੜ,ਪ੍ਰਵੀਨ ਭਾਟੀਆ,ਪ੍ਰਦੀਪ ਮੱਲ੍ਹਹੋਤਰਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *