Visits:507 Total: 229610
ਇਮਪਰੋਵਮੈਂਟ ਟਰੱਸਟ ਦਾ ਅਹੁਦਾ ਸੰਬਾਲਣ ਤੋ ਬਾਦ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਪਾਈਆ ਜਾ ਰਹਾ ਹੈ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਸ਼ਮੀਰ ਸਿੰਘ ਮਲੀ ਵਲੋਂ ਅਹੁਦਾ ਸੰਬਾਲਣ ਤੋਂ ਬਾਦ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਹਿਆ ਕਿ ਕਸ਼ਮੀਰ ਸਿੰਘ ਮਲ੍ਹੀ ਇਕ ਇਮਾਨਦਾਰ ਇਨਸਾਨ ਹਨ ਜ਼ੋ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉੱਤਰਨਗੇ ਅਤੇ ਉਹ ਟਰੱਸਟ ਦੇ ਹਰ ਕੰਮ ਵਿਚ ਸਾਰੇ ਅਫਸਰਾਂ ਦੇ ਸਹਿਮਤੀ ਨਾਲ ਕੰਮ ਕਰਨਗੇ