Visits:541 Total: 230398
ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

ਆਮ ਆਦਮੀ ਪਾਰਟੀ ਦੇ ਸਪੋਟਰ ਵਿਜੇ ਨਿਵਾਸੀ ਬਸੰਤ ਨਗਰ ਨੇ ਦੱਸਿਆ ਹੈ ਕੀ ਕਾਰਪੋਰੇਸ਼ਨ ਨੇ ਦੱਸਿਆ ਕਿ ਨਗਰ ਨਿਗਮ ਕਾਰਪੋਰੇਸ਼ਨ ਦਾ ਇੱਕ ਠੇਕੇਦਾਰ ਹਦੀਆਬਾਦ ਇਲਾਕੇ ਵਿੱਚ ਕਾਰਪੋਰੇਸ਼ਨ ਤੋਂ ਠੇਕਾ ਲੈ ਕੇ ਮਰਕਰੀ ਲਾਈਟਾ ਲਗਾਉਣ ਦਾ ਕੰਮ ਕਰ ਰਿਹਾ ਹੈ ਜਿਸ ਨੂੰ ਜੰਗਾਲ ਲੱਗਾ ਹੋਇਆ ਹੈ ਕਿ ਕੰਪਨੀਆਂ ਇਸ ਤਰ੍ਹਾਂ ਦਾ ਸਾਮਾਨ ਭੇਜਦੀਆਂ ਹਨ ਜਿਸ ਤੋਂ ਸਾਫ ਹੈ ਕਿ ਠੇਕੇਦਾਰ ਪੁਰਾਣੇ ਸਮਾਨ ਦਾ ਇਸਤੇਮਾਲ ਕਰ ਰਿਹਾ ਹੈ ਅਸੀਂ ਫਗਵਾੜੇ ਦੇ ਨਾਲ ਖੜੇ ਆ ਤੇ ਧੋਖਾ ਨਹੀਂ ਹੋਣ ਦੇਵਾਂਗੇ ਵਿਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਨਗਰ ਨਿਗਮ ਕਮਿਸ਼ਨਰ ਅਕਸ਼ਤਾ ਗੁਪਤਾ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਠੇਕੇਦਾਰ ਦਾ ਠੇਕਾ ਕੈਂਸਲ ਕੀਤਾ ਜਾਵੇ