Visits:211 Total: 114914
ਰਣਜੀਤ
ਪਾਲ ਪਾਬਲਾ ਸਰਪ੍ਰਸਤ ਨਵਾਂ ਸ਼ਹਿਰ ਐਮਚੇਅਰ ਬਾਡੀ ਬਿਲਡਿੰਗ ਐਸੋਸੀਏਸ਼ਨ (ਸ਼ਹੀਦ ਭਗਤ ਸਿੰਘ ਨਗਰ ) ਅਤੇ ਐਗਜੀਕਿਊਟਿਵ ਡਾਇਰੈਕਟਰ ਪੰਜਾਬੀ ਐਮਚੇਅਰ ਬਾਡੀ ਬਿਲਡਿੰਗ ਐਸੋਸੀਏਸ਼ਨ ਰਜਿਸਟਰ )
ਇਹ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਸ਼੍ਰੀ ਰਣਜੀਤ ਪਾਲ ਪਾਬਲਾ ਦੇਖ ਰੇਖ ਵਿੱਚ ਹੋਈ ਊਨਾ ਨੇ ਦੱਸਿਆ ovarall ਮਿਸਟਰ ਨਵਾਂਸ਼ਹਿਰ ਨੂੰ 5100 ਅਤੇ ਉਪਨ ਮਿਸਟਰ ਪੰਜਾਬ ਵਿਜੇਤਾ ਨੂੰ 2100 ਰੁਪਏ ਨਕਦ ਦਿੱਤੇ ਗਏ ਉਪਨ ਮਿਸਟਰ ਪੰਜਾਬ ਸੁਖਦੀਪ ਸਿੰਘ ਪੰਕਜ ਪਠਾਨਕੋਟ ਸਕੈਂਡ ਹੈਪੀ ਜਲੰਧਰ ਥਰਡ ਰਹੇ ਅਤੇ ਨਵਾਂਸ਼ਹਿਰ ਤੋਂ ਰਾਕੇਸ਼ ਕੁਮਾਰ ਵਿਜੇਤਾ ਰਹੇ