Visits:161 Total: 44844
ਫਗਵਾੜਾ ਵਿਖ਼ੇ ਵਿਸਵ ਹਿੰਦੂ ਪ੍ਰੀਸ਼ਦ ਵਲੋਂ ਵਿਸਵ ਹਿੰਦੂ ਪ੍ਰੀਸ਼ਦ ਨੰਗਲ ਦੇ ਪ੍ਰਧਾਨ ਦੀ ਗੋਲੀ ਮਾਰ ਕੇ ਹਤਿਆ ਕਰਣ ਦੇ ਵਿਰੋਧ ਵਿਚ ਰੌਸ਼ ਮਾਰਚ ਕੱਢ ਕੇ ਐਸ ਡੀ ਐਮ ਜਸ਼ਨਜੀਤ ਨੂੰ ਮੰਗ ਪੱਤਰ ਦਿਤਾ ਗਇਆ ਵਿਸਵ ਹਿੰਦੂ ਪ੍ਰੀਸ਼ਦ ਵਲੋਂ ਦੱਸਿਆ ਗਇਆ ਕਿ ਹਿੰਦੂਆਂ ਨੂੰ ਟਾਰਗੇਟ ਬਣਾ ਕੇ ਉਨ੍ਹਾਂ ਦਾ ਪੰਜਾਬ ਵਿਚ ਕਤਲ ਕੀਤਾ ਜਾਂ ਰਹਿਆ ਹੈ ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ ਊਨਾ ਨੇ ਮੰਗ ਕੀਤੀ ਗਈ ਹੈ ਵਿਕਾਸ ਪ੍ਰਭਾਕਰ ਦੇ ਪਰਿਵਾਰ ਨੂੰ 1 ਕਰੋੜ ਦਾ ਮੁਆਵਜਾ ਦਿਤਾ ਜਾਵੇ
” />