Visits:333 Total: 146258
ਆਮ ਆਦਮੀ ਪਾਰਟੀ ਦੇ ਲੋਕਸਭਾ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਅਤੇ ਬੀਜੇਪੀ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਦਾ ਆਪਸੀ ਫਸਵਾ ਮੁਕਾਬਲਾ ਦੇਖਨ ਲਈ ਮਿਲੇਗਾ ਡਾਕਟਰ ਰਾਜ ਕੁਮਾਰ ਨੇ ਤਾ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ ਪਰ ਹੁਣ ਅਨੀਤਾ ਸੋਮਪ੍ਰਕਾਸ ਵੀ ਚੋਣ ਪ੍ਰਚਾਰ ਵਿਚ ਜਲਦ ਉਤਰ ਸਕਦੀ ਹੈ ਹੁਣ ਅਕਾਲੀ ਦਲ ਦੇ ਉਮੀਦਵਾਰ ਦੀ ਘੋਸ਼ਨਾ ਤੋਂ ਬਾਅਦ ਸਮੀਕਰਨ ਸਾਹਮਨੇ ਆਉਣਗੇ ਕਿਸਾਨਾਂ ਦਾ ਵਿਰੋਧ ਪੈਂਡੂ ਵੋਟਰ ਬੀਜੇਪੀ ਲਈ ਪੂਰੇ ਪੰਜਾਬ ਵਿਚ ਮੁਸ਼ਕਲਾ ਪੈਦਾ ਕਰ ਸਕਦੇ ਹਨ ਅਤੇ ਦੂਜੇ ਪਾਸੇ ਵਿਜੇ ਸਾਪਲਾਂ ਕੀ ਟਿਕਟ ਨਾ ਮਿਲਣ ਤੋਂ ਬਾਅਦ ਅਨੀਤਾ ਸੋਮਪ੍ਰਕਾਸ ਨਾਲ ਚੱਲਣਗੇ ਕੀ ਹੁਸ਼ਿਆਰਪੁਰ ਦੇ ਪੈਂਡੂ ਇਲਾਕੇਆ ਦੀ ਡਾਕਟਰ ਰਾਜ ਕੁਮਾਰ ਦੀ ਵੋਟ ਕਿਸ ਰਣਨੀਤੀ ਨਾਲ ਬੀਜੇਪੀ ਲੈ ਸਕੇਗੀ ਇਹਨਾ ਮੁਸ਼ਕਲਾ ਤੋਂ ਪਾਰ ਲੰਘ ਕੇ ਬੀਜੇਪੀ ਜਿੱਤ ਵੱਲ ਵੱਧ ਸਕਦੀ ਹੈ