Visits:281 Total: 44805
ਸੀ ਆਈ ਏ ਸਟਾਫ ਟੀਮ ਨੇ ਵਜੀਦੋਵਾਲ ਰੋਡ ਤੇ ਲਾਏ ਨਾਕੇ ਇਕ ਕਾਰ ਦੀ ਤਲਾਸ਼ੀ ਦੌਰਾਨ 1 ਕਿਲੋ ਅਫੀਮ ਬਰਾਮਦ ਕਰ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਬਾਬਾ ਗਧੀਆ ਗੁਰਿੰਦਰ ਸਿੰਘ ਪਿੰਡ ਕੋਟਲੀ ਥਾਣਾ ਗੋਰਾਇਆ ਅਤੇ ਬਿਰਜੂ ਫਗਵਾੜਾ ਵਜੋਂ ਹੋਈ ਹੈ
ਡੀ ਐਸ ਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੀ ਆਈ ਏ ਸਟਾਫ ਟੀਮ ਨੇ ਵਜੀਦੋਵਾਲ ਰੋਡ ਤੇ ਲਾਏ ਨਾਕੇ ਇਕ ਕਾਰ ਦੀ ਤਲਾਸ਼ੀਲਈ ਜਿਸ ਦੌਰਾਨ ਮੋਮੀ ਲਿਫਾਫੇ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ ਮੌਕੇ ਤੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਬਾਬਾ ਗਧੀਆ ਗੁਰਿੰਦਰ ਸਿੰਘ ਪਿੰਡ ਕੋਟਲੀ ਥਾਣਾ ਗੋਰਾਇਆ ਅਤੇ ਬਿਰਜੂ ਫਗਵਾੜਾ ਵਜੋਂ ਹੋਈ ਹੈ ਪੁਲਿਸ ਨੇ ਤਿੰਨ ਦਿਨ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ