Visits:117 Total: 55500
ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੋਕਸਭਾ ਹੁਸ਼ਿਆਰਪੁਰ ਦੀ ਸੀਟ ਤੋਂ ਉਮੀਦਵਾਰ ਐਲਾਣੀਆਂ ਜਾਂ ਸਕਦਾ ਹੈ ਜਿਸ ਦੀ ਘੋਸ਼ਣਾ ਪਾਰਟੀ ਜਲਦ ਕਰ ਸਕਦੀ ਹੈ ਪਾਰਟੀ ਵਲੋਂ 13 ਦੀਆਂ 13 ਲੋਕਸਭਾ ਸੀਟਾਂ ਦਾ ਐਲਾਂਣ ਕਿਸੇ ਵੇਲੇ ਵੀ ਹੋ ਸੱਕਦਾ ਹੈ ਦੱਸ ਦਿੰਦੇ ਹਾਂ ਕਿ ਇਸ ਵੇਲੇ ਸਾਬਕਾ ਮੰਤਰੀ ਸੋਹਣ ਸਿੰਘ ਦਾ ਨਾਮ ਲੋਕਸਭਾ ਉਮੀਦਵਾਰ ਹੁਸ਼ਿਆਰਪੁਰ ਸੀਟ ਲਈ ਸਭ ਤੋਂ ਉਪਰ ਚੱਲ ਰਹਾ ਹੈ ਕਿਸੇ ਵੇਲੇ ਵੀ ਪਾਰਟੀ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਉਮੀਦਵਾਰ ਬਣਾ ਸਕਦੀ ਹੈ