Visits:533 Total: 114697
ਜਲੰਧਰ ਦੇ ਨਕੋਦਰ ਤਹਿਸੀਲ ਦੇ ਰਜਿਸਟਰੀ ਕਲਰਕ ਨੂੰ ਵਿਜੈਲੇਂਸ ਟੀਮ ਨੇ ਰਿਸ਼ਵਤ ਲੈਂਨ ਦੇ ਦੋਸ਼ ਵਿਚ ਰੰਗੇ ਹੱਥ ਗ੍ਰਿਫਰਤਾਰ ਕੀਤਾ ਹੈਂ ਲੁਧਿਆਣਾ ਦੇ ਡੀ ਐਸ ਪੀ ਇੰਦਰਪਾਲ ਸਿੰਘ ਦੀ ਅਗਵਾਈ ਵਿਚ ਆਈ ਟੀਮ ਨੇ 6 ਹਜ਼ਾਰ ਰੁੱਪਏ ਲੈਂਦੇ ਰਜਿਸਟਰੀ ਕਲਰਕ ਪ੍ਰਸ਼ਾਂਤ ਜੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸਨੇ ਇਨਕਮ ਸਰਟੀਫਿਕੇਟ ਬਣਾਉਣ ਲਈ ਦੱਸ ਹਜ਼ਾਰ ਰੁਪਏ ਦੀ ਮੰਗ ਕੀਤੀ ਸੀਂ ਤੇ ਸੌਦਾ 6 ਹਜ਼ਾਰ ਵਿਚ ਹੋ ਗਿਆ ਸੀ ਤੇ ਵਿਜਿਲੇਂਸ ਟੀਮ ਨੇ 6ਹਜ਼ਾਰ ਲੈਂਦੇ ਕਲਰਕ ਨੂੰ ਗ੍ਰਿਫਤਾਰ ਕਰ ਲਿਆ