Visits:340 Total: 114958
ਫਗਵਾੜਾ ਵਿਖ਼ੇ ਇਕ ਨੌਜਵਾਨ ਨੇ ਭੇਦ ਭਰੀ ਹਾਲਤ ਵਿਚ ਸਲਫਾਸ ਖਾਣ ਨਾਲ ਮੌਤ ਹੋ ਗਈ ਮਾਮਲਾ ਆਤਮਹਤਿਆ ਦਾ ਦੱਸਿਆ ਜਾ ਰਹਿਆ ਹੈ ਲਾਸ਼ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਸਿਵਲ ਹੌਸਪੀਟਲ ਵਿਖ਼ੇ ਰੱਖਿਆ ਹੈ ਜਿਸ ਦੀ ਪਹਿਚਾਣ ਰੋਹਿਤ ਪੁੱਤਰ ਕਾਕੂ ਨਿਵਾਸੀ ਰੋਪੜ ਵਜੋਂ ਹੋਈ ਹੈ ਸਿਟੀ ਪੁਲਿਸ ਜਾਂਚ ਵਿਚ ਜੁਟੀ ਹੋਈ ਹੈ ਇਸ ਨੇ ਆਖਿਰ ਆਤਮਹਤਿਆ ਕਿਉ ਕੀਤੀ ਰੋਹਿਤ ਦਾ ਫਗਵਾੜਾ ਨਾਲ ਕੀ ਸਬੰਧ ਸੀ ਉਹ ਫਗਵਾੜਾ ਵੱਲ ਕੀ ਕਰਨ ਆਇਆ ਸੀ ਅਜੇ ਤਕ ਇਹ ਵੀ ਸਾਫ਼ ਨਹੀਂ ਹੋ ਪਾਇਆ ਹੈ ਕਿ ਰੋਹਿਤ ਦੀ ਬੋਡੀ ਫਗਵਾੜਾ ਵਿੱਚੋ ਕਿਥੋਂ ਮਿਲੀ ਹੈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹੌਸਪੀਟਲ ਵਿਚ ਰੱਖਿਆ ਹੈ