ਸੀਨੀਅਰ ਕਾਂਗਰਸੀ ਆਗੂ ਤੁਲਸੀ ਰਾਮ ਖੋਸਲਾ ਨੇ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਪ੍ਰੀ ਨਿਰਮਾਣ ਦਿਵਸ ਨੂੰ ਨਮਨ ਕਰਦੀਆਂ ਦੱਸਿਆ ਕਿ ਬਾਬਾ ਅੰਬੇਡਕਰ ਪੂਰੀ ਦੁਨੀਆ ਵਿਚ 6ਵੇ ਮੁੱਣਖ ਵਜੋਂ ਜਾਣੇ ਜਾਂਦੇ ਹਨ ਜੋ ਕਿ ਦੂਰ ਮਹਾਨ ਅੰਦੇਸ਼ੀ ਹਨ ਉਨ੍ਹਾਂ ਨੇ ਹਰੇਕ ਜਾਤੀ ਦੇ ਦੱਬੇ ਕੁਚਲੇ ਲੋਕਾਂ ਨੂੰ ਸਮਾਨਤਾ ਦਾ ਅਧਿਕਾਰ ਲੈ ਕੈ ਦਿਤਾ ਭਾਰਤ ਦੀਆਂ ਔਰਤਾਂ ਦਾ ਸੱਚਾ ਦੇਵਤਾ ਡਾਕਟਰ ਬੀ ਆਰ ਅੰਬੇਡਕਰ ਹੀ ਹੈ ਜਿਹਨਾਂ ਨੇ ਅਜਾਦੀ ਤੋਂ 15 ਸਾਲ ਪਹਿਲਾ ਔਰਤਾਂ ਨੂੰ ਅਜਾਦੀ ਦਾ ਅਧਿਕਾਰ ਲੈ ਕੈ ਦਿਤਾ ਉਨ੍ਹਾਂ ਨੇ ਕਹਿਆ ਕਿ ਹੂਣ ਦੇਸ਼ ਦਾ ਰਾਜਾ ਮਤਦਾਨ ਪੇਟੀਆ ਵਿੱਚੋ ਨਿਕਲੈਗਾ ਜੋ ਲੋਕਾਂ ਦਾ ਚੁਣਿਆ ਹੋਏਆ ਰਾਜਾ ਹੋਵੇਗਾ ਹੁਣ ਦੁੱਖ ਨਾਲ ਕਹਿਣਾ ਪੈ ਰਹਿਆ ਹੈ ਕਿ ਹੁਣ ਕੈਂਦਰ ਸਰਕਾਰ ਵੱਲੋ ਦੇਸ਼ ਦਾ ਰਾਜਾ ਈ ਵੀ ਐਮ ਵਿੱਚੋਂ ਕੱਢਿਆ ਜਾ ਰਹਿਆ ਹੈ ਹੁਣ ਤਿਨਾ ਸਟੇਟਾਂ ਦਾ ਰਾਜਾ ਈ ਵੀ ਐਮ ਵਿੱਚੋ ਕੱਢਿਆ ਜਾ ਰਹਿਆ ਹੈ ਜਿਸ ਨਾਲ ਲੋਕਤੰਤਰ ਦਾ ਘਾਣ ਕੀਤਾ ਜਾ ਰਹਿਆ ਹੈ ਤਿਨਾ ਸਟੇਟਾਂ ਦਾ ਰਾਜਾ ਈ ਵੀ ਐਮ ਦਾ ਨਤੀਜਾ ਹੈ ਖੋਸਲਾ ਨੇ ਅਪੀਲ ਕੀਤੀ ਹੈ ਕਿ ਈ ਵੀ ਐਮ ਨੂੰ ਬੰਦ ਕਰਿਆਉਣ ਲਈ ਸਾਨੂੰ ਸਾਰੀਆਂ ਨੂੰ ਅਗੇ ਆਣਾ ਚਾਹੀਦਾ ਹੈ ਰਾਜਸਥਾਨ ਦੇ ਇਕ ਵਿਧਾਇਕ ਦੀ ਆਪਣੀ ਤੇ ਪਰਿਵਾਰ ਦੀ ਵੋਟ ਆਪਣੇ ਹੀ ਪੋਲਿੰਗ ਬੂਥ ਵਿੱਚੋ ਜਿਰੋਂ ਦਿਖਆਈ ਜਿਸਦੀ ਜਾਂਚ ਜਰੂਰੀ ਹੈ

ਸੀਨੀਅਰ ਕਾਂਗਰਸੀ ਆਗੂ ਤੁਲਸੀ ਰਾਮ ਖੋਸਲਾ ਨੇ ਈ ਵੀ ਐਮ ਦਾ ਵਿਰੋਧ ਕਰਨ ਦੀ ਲੋਕਾਂ ਨੂੰ ਕੀਤੀ ਅਪੀਲ… ਫਗਵਾੜਾ ਐਕਸਪ੍ਰੈਸ ਨਿਊਜ਼..8528121325
Visits:81 Total: 45103