
ਅੱਜ ਬਟਾਲਾ ਮਾਈਕਰੋ ਫਾਈਨਾਂਸ ਕੰਪਨੀਆਂ ਅਤੇ ਭਗਵੰਤ ਸਰਕਾਰ ਝੂਠੇ ਵਾਅਦਿਆ ਖ਼ਿਲਾਫ਼ ਚੌਥੇ ਦਿਨ ਐਸ ਡੀ ਐਮ ਬਟਾਲਾ ਦਫ਼ਤਰ ਅੱਗੇ ਪੱਕਾ ਮੋਰਚਾ ਜਾਰੀ ਜਿਸ ਵਿਚ ਬਲਵਿੰਦਰ ਕੌਰ ਹਰਜੀਤ ਦੇਵੀ ਪਿੰਕੀ ਜੋਤੀ ਅੰਜੂ ਬਾਲਾ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਯੂਨੀਅਨ ਦੇ ਸੂਬਾ ਆਗੂ ਕਾ ਮਨਜੀਤ ਰਾਜ ਬਟਾਲਾ ਅਤੇ ਜ਼ਿਲ੍ਹਾ ਆਗੂ ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਅਤੇ ਆਗੂ ਤ੍ਰਿਪਤ ਬੀਰ ਰੰਧਾਵਾ ਨੇ ਹਾਰ ਪਾਕੇ ਪੱਕੇ ਮੋਰਚੇ ਦੇ ਬੈਠਿਆ ਗਿਆ ਜਿਸ ਨੂੰ ਸੰਬੌਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਬਟਾਲਾ ਜ਼ਿਲਾ ਗੁਰਦਾਸਪੁਰ ਦੇ ਜਰਨਲ ਸਕੱਤਰ ਅਤੇ ਸੂਬਾ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀ ਦੀ ਲੁੱਟ ਜਬਰ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਝੂਠੇ ਵਾਅਦੇ ਚੋਣਾਂ ਵਿੱਚ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਨਾਲ ਠੱਗੀ ਦਾ ਪੰਜਾਬ ਦੀਆਂ ਭੈਣਾਂ ਦੇ ਖਾਤੇ ਵਿੱਚ ਦੋ ਸਾਲ ਦਾ ਬਕਾਇਆ ਦੋਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਮਿਡ ਡੇ ਮੀਲ ਤੇ ਤੇ ਸਫ਼ਾਈ ਵਰਕਰਾਂ ਨੂੰ ਪੱਕਾ ਕਰੇ ਅਤੇ ਤਨਖਾਹਾ ਵਿਚ ਵਾਧਾ ਕਰੇ ਪੰਜਾਬ ਸਰਕਾਰ ਮਨਰੇਗਾ ਕਾਨੂੰਨ ਤਹਿਤ ਰੋਜ਼ਗਾਰ ਦੇਵੇ ਪੰਜਾਬ ਤੇ ਦਰੁਸਤੀ ਨਾਲ ਲਾਗੂ ਕਰੇ ਪੰਜਾਬ ਸਰਕਾਰ ਕੱਚੇ ਕੋਠਿਆਂ ਦੀਆਂ ਗ੍ਰਾਂਟਾਂ ਦੇਵੇ ਸੂਬਾ ਅਤੇ ਕੇਂਦਰ ਸਰਕਾਰ ਕਿਰਤ ਕਾਨੂੰਨਾਂ ਵਿੱਚ ਕੀਤੀ ਸੋਧਾਂ ਕੀਤੀਆਂ ਵਾਪਸ ਜਾਣ ਅਤੇ ਅੱਠ ਘੰਟੇ ਦੀ ਦਿਹਾੜੀ ਨੂੰ ਜੋ 12 ਘੰਟੇ ਦੀ ਕੀਤਾ ਹੈ ਉਹ ਕਾਨੂੰਨ ਰੱਦ ਕੀਤਾ ਜਾਵੇ ਉਹਨਾਂ ਕਿਹਾ ਕਿ ਗਰੀਬ ਮਜ਼ਦੂਰ ਗਰੀਬਾਂ ਦਾ ਮਾਈਕਰੋ ਫਾਈਨਾਂਸ ਕੰਪਨੀ ਦਾ ਕਰਜ਼ਾ ਮੁਆਫ਼ੀ ਗਰੀਬਾਂ ਮਜ਼ਦੂਰਾਂ ਦੀ ਅਤੇ 1000 ਦੇ ਖਾਤਿਆਂ ਵਿਚ ਜਮ੍ਹਾ ਕਰਵੇ ਪੰਜਾਬ ਅਤੇ ਹੱਕੀ ਮੰਗਾਂ ਜਿਨ੍ਹਾਂ ਚਿਰ ਨਹੀਂ ਪਹੁੰਚ ਦੀਆਂ ਪੱਕਾ ਮੋਰਚੇ ਦਾ ਸਘੰਰਸ਼ ਤੇਜ ਕੀਤਾ ਜਾਵੇਗਾ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
ਇਸ ਹਾਜ਼ਰ ਮਿਡ ਡੇ ਮੀਲ ਤੇ ਸਫ਼ਾਈ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਕਾਮਰੇਡ ਸਤਿੰਦਰ ਕੌਰ ਸੱਤੀ ਬਟਾਲਾ ਹਰਜੀਤ ਕੌਰ ਦਲਬੀਰ ਕੌਰ ਨਿੰਦਰ ਕੌਰ ਸੋਨੂੰ ਕੌਰ ਪਲਵਿੰਦਰ ਕੌਰ ਰਾਜਵਿੰਦਰ ਕੌਰ ਮੌਜੂਦ ਸਨ