ਫਗਵਾੜਾ ਵਿਖੇ ਜੀਟੀ ਰੋਡ ਮੌਲੀ ਦੇ ਨਜਦੀਕ ਕੋਰਟ ਦੇ ਆਰਡਰਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਜਮੀਨ ਦਾ ਕਬਜ਼ਾ ਲਿਆ

Visits:820 Total: 267247ਫਗਵਾੜਾ ਵਿਖੇ ਜੀਟੀ ਰੋਡ ਮੌਲੀ ਦੇ ਨਜਦੀਕ ਕੋਰਟ ਦੇ ਆਰਡਰਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਜਮੀਨ ਦਾ ਕਬਜ਼ਾ ਲਿਆ ਗਿਆ ਹੈ ਜ਼ਮੀਨ ਮਾਲਿਕ ਹੰਸ ਰਾਜ ਨੇ ਦੱਸਿਆ ਕਿ ਉਸ ਦੀਜੀ ਟੀ ਰੋਡ ਤੇ 8ਕਨਾਲ ਛੇ ਮਰਲੇ ਜਮੀਨ ਸੀ ਜਿਸ ਤੇ ਇੱਕ ਵਿਅਕਤੀ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ […]

Continue Reading

ਫਗਵਾੜਾ ਵਿਖੇ ਜੀਟੀ ਰੋਡ ਮੌਲੀ ਦੇ ਨਜਦੀਕ ਕੋਰਟ ਦੇ ਆਰਡਰਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਜਮੀਨ ਦਾ ਕਬਜ਼ਾ ਲਿਆ ਗਿਆ ਹੈ ਜ਼ਮੀਨ ਮਾਲਿਕ ਹੰਸ ਰਾਜ ਨੇ ਦੱਸਿਆ ਕਿ ਉਸ ਦੀਜੀ ਟੀ ਰੋਡ ਤੇ 8ਕਨਾਲ ਛੇ ਮਰਲੇ ਜਮੀਨ ਸੀ ਜਿਸ ਤੇ ਇੱਕ ਵਿਅਕਤੀ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਦਾ ਅਸੀਂ ਕੋਰਟ ਵਿੱਚ ਕੇਸ ਕਰ ਦਿੱਤਾ ਬਾਅਦ ਵਿੱਚ ਅਸੀਂ ਕੋਰਟ ਵਿੱਚੋਂ ਕੇਸ ਜਿੱਤ ਗਏ ਪਟਵਾਰੀ ਪਟਵਾਰੀ ਕਣਗੋ ਪਟਵਾਰੀ ਕਾਂਨਗੋ ਦੀ ਹਾਜ਼ਰੀ ਵਿੱਚ ਅਸੀਂ ਜਮੀਨ ਦਾ ਕਬਜ਼ਾ ਲੈ ਲਿਆ।

Visits:268 Total: 267247ਫਗਵਾੜਾ ਐਕਸਪ੍ਰੈਸ ਨਿਊਜ਼।। ਫਗਵਾੜਾ ਵਿਖੇ ਜੀਟੀ ਰੋਡ ਮੌਲੀ ਦੇ ਨਜਦੀਕ ਕੋਰਟ ਦੇ ਆਰਡਰਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਜਮੀਨ ਦਾ ਕਬਜ਼ਾ ਲਿਆ ਗਿਆ ਹੈ ਜ਼ਮੀਨ ਮਾਲਿਕ ਹੰਸ ਰਾਜ ਨੇ ਦੱਸਿਆ ਕਿ ਉਸ ਦੀਜੀ ਟੀ ਰੋਡ ਤੇ 8ਕਨਾਲ ਛੇ ਮਰਲੇ ਜਮੀਨ ਸੀ ਜਿਸ ਤੇ ਇੱਕ ਵਿਅਕਤੀ ਨੇ ਨਜਾਇਜ਼ ਕਬਜ਼ਾ […]

Continue Reading