ਫਗਵਾੜਾ ਦੇ ਥਾਣਾ ਰਾਵਲਪਿੰਡੀ ਦੇ ਐਸਐਚ ਓ ਮੇਜਰ ਸਿੰਘ ਨੇ ਰੋਡ ਤੇ ਡਿੱਗਿਆ ਮੱਕੀ ਦਾ ਬੋਰਾ ਅਸਲ ਮਾਲਕ ਦੇ ਹਵਾਲੇ ਕੀਤਾ ਮਾਲਕ ਨੇ ਕੀਤਾ ਐਸ ਐਚ ਓ ਦਾ ਧੰਨਵਾਦ। ਫਗਵਾੜਾ ਐਕਸਪ੍ਰੈਸ ਨਿਊਜ਼
Visits:290 Total: 183496ਫਗਵਾੜਾ ਦੇ ਅਧੀਨ ਪੈਂਦੇ ਥਾਣਾ ਰਾਵਲਪਿੰਡੀ ਪੁਲਿਸ ਦੇ ਐਸਐਚਉ ਦੇ ਕਾਰਜਾ ਦੀ ਸਲਾਂਘਾ ਇਲਾਕੇ ਵਿੱਚ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਉਨ੍ਹਾਂ ਵੱਲੋਂ ਰੋਡ ਤੇ ਪਈ ਇੱਕ ਮੱਕੀ ਦੀ ਬੋਰੀ ਨੂੰ ਵੀ ਇੱਕ ਵਧੀਆ ਕਾਰਜ ਸਮਝਦੇ ਹੋਏ ਰੋਡ ਤੇ ਪਈ ਇੱਕ ਮੱਕੀ ਦੀ ਬੋਰੀ ਨੂੰ ਅਸਲ ਮਾਲਕ ਦੇ ਹਵਾਲੇ ਕੀਤਾ ਮਾਲਕ ਨੇ […]
Continue Reading