ਸਨਾਤਨ ਧਰਮ ਮੰਦਰ ਕਮੇਟੀ ਭਗਤ ਪੁਰਾ ਵਲੋਂ ਮੰਦਰ ਹਾਲ ਦਾ ਨਿਰਮਾਣ ਸ਼ੁਰੂ ਅਨੀਤਾ ਸੋਮ ਪ੍ਰਕਾਸ਼ ਅਤੇ ਮਨਨ ਸਿੰਧਵਾਨੀ ਨੇ ਕੀਤਾ ਸ਼੍ਰੀ ਗਣੇਸ਼
Visits:245 Total: 111533ਫਗਵਾੜਾ – ਸਨਾਤਨ ਧਰਮ ਮੰਦਰ ਕਮੇਟੀ ( ਰਜ਼ਿ.) ਭਗਤ ਪੁਰਾ ਫਗਵਾੜਾ ਵਲੋਂ ਪਹਿਲੀ ਮੰਜ਼ਲ ਤੇ ਹਾਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ । ਮੰਦਰ ਕਮੇਟੀ ਪ੍ਰਧਾਨ ਰਾਜੀਵ ਸ਼ਰਮਾ ਅਤੇ ਸਰਸਵਤੀ ਸੰਕੀਰਤਨ ਮੰਡਲੀ ਪ੍ਰਧਾਨ ਕੰਚਨ ਖਰਬੰਦਾ ਦੀ ਅਗਵਾਈ ਵਿੱਚ ਨਿਰਮਾਣ ਕਾਰਜ ਮੌਕੇ ਪੂਜਾ ਦੀ ਰਸਮ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਅਤੇ ਮਨਨ ਸਿੰਧਵਾਨੀ ਵਲੋਂ ਨਿਭਾਈ […]
Continue Reading