ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ।।।
ਨਸ਼ਿਆਂ ਖਿਲਾਫ ਚਲ ਰਹੀ ਮੁਹਿੰਮ ਦੇ ਤਹਿਤ ਦੇ ਤਹਿਤ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਅਤੇ ਡੀਐਸਪੀ ਭਾਰਤ ਭੂਸ਼ਣ ਦੀ ਵਧੀਆ ਕਾਰਜ ਪ੍ਰਣਾਲੀ ਦੇ ਚਲਦੇ ਉਹਨਾਂ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਰਾਵਲਪਿੰਡੀ ਮੇਜਰ ਸਿੰਘ ਨੇ ਦੋ ਨੌਜਵਾਨਾਂ ਤੋਂ 40 ਨਸ਼ੀਲੀਆਂ ਗੋਲੀਆਂ ਅਤੇ 135 00 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਪਾਰਟੀ ਨੇ ਇੱਕ ਨੌਜਵਾਨ ਬਾਬਾ ਜਿੰਦਾ ਸ਼ਾਹ ਗਲੀ ਵਿੱਚੋਂ ਆਉਂਦਾ ਦਿਖਿਆ ਜਿਸ ਦੇ ਹੱਥ ਵਿੱਚ ਮੋਮੀ ਲਿਫਾਫਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਉਸ ਨੇ ਲਿਫਾਫਾ ਸਿੱਟ ਦਿੱਤਾ ਮੌਕੇ ਤੇ ਉਸ ਵਿੱਚੋਂ 40 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਅਤੇ 13500 ਡਰੱਗ ਮਨੀ ਬਰਾਮਦ ਕੀਤੀ ਜਿਸ ਦੇ ਪਹਿਚਾਨ ਜਰਨੈਲ ਸਿੰਘ ਜੈਲਾ ਨਿਵਾਸੀ ਰਾਣੀਪੁਰ ਰਾਜਪੂਤਾ ਵਜੋਂ ਹੋਈ ਹੈ ਜਿਸ ਨੇ ਪੁੱਛ ਕੇ ਦੱਸਿਆ ਕਿ ਉਹ ਇਹ ਨਸ਼ੀਲੀ ਗੋਲੀਆਂ ਸੁਰੇਸ਼ ਕੁਮਾਰ ਨਿਵਾਸੀ ਰਾਣੀਪੁਰ ਰਾਜਪੂਤਾਂ ਤੋ ਲੈਂਦਾ ਸੀ ਪੁਲਿਸ ਨੇ ਦੋਨੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਐਨਡੀਪੀ ਸੀ ਐਕਟ ਕੇ ਤਹਿਤ ਮਾਮਲਾ ਦਰਜ ਕੀਆ ਹੈ

ਫਗਵਾੜਾ ਰਾਵਲਪਿੰਡੀ ਪੁਲਿਸ ਨੇ ਰਾਣੀਪੁਰ ਰਾਜਪੂਤਾਂ ਦੇ ਦੋ ਨੌਜਵਾਨਾਂ ਤੋਂ 40 ਗੋਲੀਆਂ ਨਸ਼ੀਲੀਆਂ ਅਤੇ 13500 ਰੁਪਏ ਦੀ ਡਰੱਗ ਮਣੀ ਕੀਤੀ ਬਰਾਮਦ ਅਤੇ ਦੋਵੇਂ ਗ੍ਰਿਫਤਾਰ ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:912 Total: 44582