ਸਾਬਕਾ ਮੇਅਰ ਆਪਣੀ ਨਿੱਜੀ ਤਕਲੀਫ ਨੂੰ ਸ਼ਹਿਰ ਦੀ ਤਕਲੀਫ ਨਾ ਦੱਸਣ – ਜਰਨੈਲ ਨੰਗਲ….ਨਗਰ ਨਿਗਮ ਕਾਨੂੰਨ ਅਨੁਸਾਰ ਕਰੇਗਾ ਕਾਰਵਾਈ । ਫਗਵਾੜਾ ਐਕਸਪ੍ਰੈਸ ਨਿਊਜ਼..8528121325
Visits:592 Total: 269068ਫਗਵਾੜਾ.. ਵਿਨੋਦ ਸ਼ਰਮਾ….ਅੱਜ ਫਗਵਾੜਾ ਦੇ ਰੈਸਟ ਹਾਊਸ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਜਰਨੈਲ ਨੰਗਲ ਵਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਪਿੱਛਲੇ ਕਈ ਦਿਨਾਂ ਤੋਂ ਭਾਜਪਾ ਦੇ ਸਾਬਕਾ ਮੇਅਰ ਵਲੋਂ ਮੀਡੀਆ ਵਿੱਚ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਪਰਦਾਫਾਸ਼ ਕੀਤਾ।ਜਰਨੈਲ ਨੰਗਲ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ […]
Continue Reading