ਬਟਾਲਾ ਵਿਖ਼ੇ ਜੁਗਾੜੂ ਮੋਟਰਸਾਈਕਲ ਰੇਹੜੀ ਯੂਨੀਅਨ ਨੇ ਰੋਸ ਪ੍ਰਦਰਸ਼ਨ ਕੀਤਾ .. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

पंजाब
Spread the love
Visits:145 Total: 80299

ਬਟਾਲਾ…ਜੁਗਾੜੂ ਮੋਟਰਸਾਈਕਲ ਰੇਹੜੀ ਯੂਨੀਅਨ ਨੇ ਇੱਕ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਬਟਾਲਾ ਦੇ ਪ੍ਰਧਾਨ ਵਿਜੇ ਕੁਮਾਰ ਅਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਕਪਤਾਨ ਸਿੰਘ ਬਾਸਰਪੁਰਾ ਨੇ ਕੀਤੀ ਜਿਸ ਨੂੰ ਸੰਬੌਧਨ ਕਰਦਿਆਂ ਟਰੇਡ ਯੂਨੀਅਨ ਦੇ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਲੱਖਾਂ ਗਰੀਬਾਂ ਦੀ ਰੋਟੀ ਦਾ ਬਣਿਆ ਗਿਆ ਸਾਧਾਨ ਜੁਗਾੜੂ ਮੋਟਰਸਾਈਕਲ ਰੇਹੜੀ ਵਹਿਨ ਜੋ ਕਰੋੜਾਂ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਰੋਟੀ ਖਾਵਾ ਰਿਹਾ ਹੈ ਪਰ ਜੁਗਾੜੂ ਮੋਟਰਸਾਈਕਲ ਰੇਹੜੀ ਵਹਿਨ ਬੰਦ ਕਰਵਾਉਣ ਲਈ ਕਈ ਲੋਕ ਇਸ ਕਿੱਤੇ ਨੂੰ ਬੰਦ ਕਰਨ ਦੇ ਲਈ ਹੱਥ ਕੰਢੇ ਆਪਣਾ ਰਹੇ ਹਨ ਜੋ ਗ਼ਲਤ ਹੈ ਇਸ ਜੁਗਾੜੂ ਮੋਟਰਸਾਈਕਲ ਰੇਹੜੀ ਨੂੰ ਬੰਦ ਕਰਵਾਉਣਾ ਚੰਗੀ ਗੱਲ ਹੈ ਜਿਸ ਨਾਲ ਪੰਜਾਬ ਚੌ ਲੱਖਾਂ ਗਰੀਬਾਂ ਬੇਰੋਜ਼ਗਾਰੀ ਦਾ ਸ਼ਿਕਾਰ ਹੋ ਜਾਣਗੇ ਤੇ ਉਹਨਾਂ ਦੇ ਪਰਿਵਾਰ ਦੋ ਵਕਤ ਦੀ ਰੋਟੀ ਲਈ ਸੜਕਾਂ ਤੇ ਆ ਜਾਣਗੇ ਇਹਨਾਂ ਜੁਗਾੜੂ ਮੋਟਰਸਾਈਕਲ ਰੇਹੜੀ ਨੂੰ ਬੰਦ ਕਰਵਾਉਣ ਲਈ ਕਈ ਲੋਕ ਮਾਨਯੋਗ ਹਾਈਕੋਰਟ ਵਿਚ ਰਿਟਾ ਪਾਈ ਹਨ ਅਤੇ ਕਈ ਥਾਵਾਂ ਤੇ ਇਹਨਾਂ ਰੇਹੜੀ ਮੋਟਰਸਾਈਕਲ ਵਾਲਿਆਂ ਪੁਲਿਸ ਦੁਵਾਰਾ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ ਇਸ ਜੁਗਾੜੂ ਮੋਟਰਸਾਈਕਲ ਰੇਹੜੀ ਬੰਦ ਕਰਵਾਉਣ ਵਾਲਿਆਂ ਨੂੰ ਸਮਝ ਕਿਉਂ ਨਹੀਂ ਲੱਗ ਰਹੀ ਕਿ ਪੰਜਾਬ ਭਾਰਤ ਤਰੱਕੀ ਵੱਲ ਵਧ ਰਿਹਾ ਹੈ ਲੋਕ ਆਪਣਾਂ ਆਪਣਾ ਕੰਮਕਾਜ ਆਪ ਲੱਭ ਰਹੇ ਹਨ ਕੀ ਉਹਨਾਂ ਨੂੰ ਕਿਸੇ ਨੌਕਰੀ ਦੀ ਜ਼ਰੂਰਤ ਨਾ ਪਵੇ ਤੇ ਆਪਣੇ ਦਿਮਾਗ ਨਾਲ ਮੋਟਰਸਾਈਕਲ ਤੇ ਰੇਹੜੀ ਲਾ ਕੇ ਉਸ ਕਾਰੀਗਰ ਨੇ ਸਿੱਧ ਕਰ ਦਿੱਤਾ ਹੈ ਕਿ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਇਸ ਰੇਹੜੀ ਤੋਂ ਕਰ ਸਕਦੇ ਹਾਂ ਤੇ ਦੋ ਵਕਤ ਦੀ ਰੋਟੀ ਆਪਣੇ ਪਰਿਵਾਰ ਸਮੇਤ ਖਾ ਸਕਦੇ ਹਾਂ ਮਨਸੀਨੀਰੀ ਕਾਰਨ ਕਾਰਨ ਦੇਸ਼ ਵਿਚ ਕਿੰਨੇ ਨਵੇਂ ਖੇਤੀ ਬਾੜੀ ਲਈ ਛੰਦ ਆਏਂ ਹਨ ਤੇ ਪਹਿਲਾਂ ਫ਼ਸਲ ਘੱਟ ਨਿਕਲਦੀ ਸੀ ਪਰ ਖੇਤੀਬਾੜੀ ਨਵੇਂ ਛੰਦ ਆਉਣ ਕਾਰਨ ਦੁਗਣੀ ਫ਼ਸਲ ਹੋਣ ਲੱਗ ਪਈ ਦੱਸਣ ਯੋਗ ਗੱਲ ਹੈ ਇਹ ਜੁਗਾੜੂ ਰੇਹੜੀ ਮੋਟਰਸਾਈਕਲ ਤੰਗ ਗਲੀਆਂ ਵਿਚੋਂ ਵੀ ਲੋਕਾਂ ਬਾਰੇ ਸਮਾਂਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਖੜ੍ਣ ਵਿਚ ਮਦਦਗਾਰ ਹੈ ਤੇ ਫਓਰਵਈਲ ਸਿਰਫ ਸੜਕਾਂ ਤੇ ਚੱਲ ਸਕਦੇ ਹਨ ਤੇ ਦੂਰ ਡੁਹਾਡੇ ਮਾਲ ਲੈਕੇ ਜਾਂਦੇ ਹਨ ਇਹਨਾਂ ਫਓਰਵਈਲ ਵਾਲਿਆਂ ਦੀ ਕੋਈ ਗੱਲ ਹੀ ਨਹੀਂ ਜੁਗਾੜੂ ਮੋਟਰਸਾਈਕਲ ਰੇਹੜੀ ਯੂਨੀਅਨ ਦੇ ਨਾਲ ਦੇ ਫਓਰਵਈਲ ਵਾਲੇ ਸਰਕਾਰ ਨੂੰ ਟੈਕਸ ਭਰਦੇ ਹਨ ਤਾਂ ਇਹ ਤਾਂ ਹੀ ਇਹ ਜੁਗਾੜੂ ਮੋਟਰਸਾਈਕਲ ਰੇਹੜੀ ਵਾਲਿਆਂ ਤੇ ਗੁੱਸਾ ਕਰਦੇ ਹਨ ਅੱਜ ਜੁਗਾੜੂ ਮੋਟਰਸਾਈਕਲ ਰੇਹੜੀ ਯੂਨੀਅਨ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਦੀ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਸਾਨੂੰ ਵੀ ਰਜਿਸਟਰਡ ਕੀਤਾ ਜਾਵੇ ਤੇ ਸਾਡਾ ਵੀ ਬੀਮਾ ਹੋਵੇ ਪਰ ਕਰਦੇ ਕਾਰਪੋਰੇਟ ਘਰਾਣਿਆਂ ਦੇ ਮਗਰ ਲੱਗ ਕੇ ਲੱਖਾਂ ਦੇ ਹਿਸਾਬ ਦੇ ਪਰਿਵਾਰਾਂ ਦੀ ਰੋਟੀ ਨਾ ਜੁਗਾੜੂ ਮੋਟਰਸਾਈਕਲ ਰੇਹੜੀ ਬੰਦ ਕਰ ਕੇ ਖੋਹਣਾ ਕਿਉਂਕਿ ਕੰਮ ਹੋਰ ਕੋਈ ਨਹੀਂ ਹੈ ਅਸੀਂ ਬੇਰੋਜ਼ਗਾਰ ਹੋ ਜਾਵਾਂਗੇ ਸਾਡੀ ਮਦਦ ਕਰੋ ਕਿਉਂਕਿ ਅਸੀਂ ਸਾਰੇ ਦਲਿਤ ਗਰੀਬ ਪਰਿਵਾਰਾਂ ਨਾਲ ਸਬੰਧਤ ਹਾਂ ਸਾਨੂੰ ਵੀ ਰਜਿਸਟਰਡ ਕੀਤਾ ਜਾਵੇ ਤੇ ਬੀਮਾ ਕੀਤਾ ਜਾਵੇ ਤੇ ਜੁਗਾੜੂ ਮੋਟਰਸਾਈਕਲ ਰੇਹੜੀ ਨੂੰ ਕਦੇ ਬੰਦ ਨਾਂ ਕੀਤਾ ਜਾਵੇ ਸਾਡੀਆਂ ਮੰਗਾਂ ਪੰਜਾਬ ਸਰਕਾਰ ਸ ਭਗਵੰਤ ਮਾਨ ਦੀ ਪੂਰੀਆ ਕਰੇ ਤੇ ਇਸ ਤੇ ਵਿਧਾਨ ਸਭਾ ਵਿਚ ਇਕ ਦਿਨ ਦੀ ਚਰਚਾਂ ਕਰਵੇ ਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਸਰਕਾਰ ਕਰਦੀ ਤਾਂ ਪੂਰੇ। ਪੰਜਾਬ ਵਿੱਚ ਥਾਂ ਥਾਂ ਤੇ ਯੂਨੀਅਨ ਧਰਨੇ ਲਗਾਵੇ ਗੀ ਸੁਰਿੰਦਰ ਸਿੰਘ ਸ਼ਹਿਜ਼ਾਦਾ ਖੁਰਦ ਤਰਸੇਮ ਧਰਮਕੋਟ ਰੰਧਾਵਾ ਦਿਲਬਾਗ ਸਿੰਘ ਧਰਮ ਸਿੰਘ ਬਟਾਲਾ ਸਤਨਾਮ ਸਿੰਘ ਅੰਮਿਤਸਰ ਬੀਰਾ ਖਾਨਾ ਚਮਾਰਾਂ ਜੀਵਨ ਸੁਖਰਾਜ ਸਿੰਘ ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ ਕਾਕਾ ਸੁਰਜੀਤ ਸਿੰਘ ਕਲਾਨੌਰ ਪ੍ਰੀਤਮ ਸਿੰਘ ਮਜੀਠਾ ਮੇਜਰ ਮਸੀਹ ਪ੍ਰੇਮ ਮਸੀਹ ਅਜਨਾਲਾ ਸਾਲਾਮਤ ਮਸੀਹ ਗੁਰਦਾਸਪੁਰ

Leave a Reply

Your email address will not be published. Required fields are marked *