ਪੰਜਾਬ ਦੀਆਂ ਧੀਆਂ ਜ਼ਰੂਰ ਦੇਖਣ ਇਹ ਖਬਰ…..ਅਣਖ਼ ਦੀ ਖਾਤਰ ਨਿਹੰਗ ਨੇ ਕਰ ਦਿਤਾ ਆਪਣੀ ਹੀ ਧੀ ਦਾ ਕਤਲ ਕਹਿਆ ਉਸਨੂੰ ਕਤਲ ਦਾ ਕੌਈ ਪਛਤਾਵਾ ਨਹੀਂ ਮੇਰੇ ਕੀਤੇ ਕਤਲ ਤੋਂ ਬਾਅਦ ਪੰਜਾਬ ਦੀਆਂ ਧੀਆਂ ਨੂੰ ਅਕਲ ਜ਼ਰੂਰ ਆਵੇਗੀ।…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

Visits:231 Total: 44755 ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖ਼ੇ ਨਿਹੰਗ ਨੇ ਅਣਖ਼ ਦੀ ਖਾਤਰ ਆਪਣੀ ਧੀ ਦਾ ਕਤਲ ਕਰ ਦਿਤਾ ਕਉਂਕਿ ਉਸ ਦੀ ਧੀ ਮੁੰਡੇ ਨਾਲ ਘੁੰਮ ਰਹੀ ਸੀ ਤੇ ਰਾਤ ਘਰੋਂ ਬਾਹਰ ਰਹਿ ਕੈ ਆਈ ਸੀ ਜਦੋਂ ਉਹ ਘਰ ਵਾਪਿਸ ਆਈ ਤਾ ਉਸਦੇ ਪਿਤਾ ਨੇ ਆਪਣੀ ਕੁੜੀ ਨੂੰ ਭੰਨ ਕੇ ਮੋਟਰਸਾਈਕਲ ਨਾਲ ਘੜੀਸਆ ਤੇ ਉਹ […]

Continue Reading