ਫਗਵਾੜਾ ਐਕਸਪ੍ਰੈਸ ਨਿਊਜ਼ ਅਤੇ ਚੜ੍ਹਦੀਕਲਾ ਟਾਈਮ tv ਨਿਊਜ਼ ਤੇ ਖ਼ਬਰਾਂ ਲਈ ਸੰਪਰਕ ਕਰੋ…. ਵਿਨੋਦ ਸ਼ਰਮਾ …8528121325
Visits:154 Total: 44738
Continue ReadingPhagwara Express News
Visits:199 Total: 44738ਗੁਰਦਾਸਪੁਰ ਦੇ ਬਾਰਡਰ ਏਰੀਆ ਅਧੀਨ ਸੈਕਿੰਡ ਲਾਈਨ ਆਫ ਡਿਫੈਂਸ ਨਾਕਾ ਮਰਾੜਾ ਦੀ ਜਿੱਥੇ ਇੱਕ ਵੀਡੀਓ ਨੇ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਰੱਖ ਦਿੱਤੀ ਹੈ। ਜੇਕਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਹੀਂ ਸੁਰੱਖਿਅਤ ਤਾਂ ਆਮ ਜਨਤਾ ਦੇ ਹਾਲਾਤ ਕੀ ਹੋਣਗੇਪੁਲਿਸ ਨਾਕੇ ਤੇ ਰੋਕਣ ਲਈ ਕਹਿਣ ਤੇ ਨਸ਼ੇ ਦੀ ਹਾਲਾਤ ਵਿਚ ਦੋ ਸ਼ੱਕੀ ਵਿਅਕਤੀਆਂ ਵਲੋਂ […]
Continue ReadingVisits:77 Total: 44738ਲੁਧਿਆਣਾ ਜ਼ਿਲ੍ਹੇ ਦੇ ਪੰਜਪੀਰ ਰੋਡ ਸਥਿਤ ਕਾਰਪੋਰੇਸ਼ਨ ਕਲੋਨੀ ਵਿੱਚ ਦੇਰ ਰਾਤ ਇੱਕ ਬਾਈਕ ਸਵਾਰ ਨੌਜਵਾਨ ਨੇ ਆਪਣੀ ਭੈਣ ਅਤੇ ਉਸ ਦੇ ਪਤੀ ਉੱਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਚਣ ਲਈ ਪਤੀ-ਪਤਨੀ ਇਧਰ-ਉਧਰ ਭੱਜੇ। ਇਸ ਵਿੱਚ ਨਵ-ਵਿਆਹੀ ਔਰਤ ਨੂੰ ਤਿੰਨ ਤੋਂ ਚਾਰ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।ਇਸ […]
Continue Reading