ਨਗਰ ਨਿਗਮ ਕਮਿਨਸਰ ਡਾਕਟਰ ਨਯਨ ਜੱਸਲ਼ ਨੇ ਕੀਤਾ ਸਰਾਏ ਰੋਡ ਦਾ ਦੌਰਾ ਨਜਾਇਜ਼ ਕਬਜ਼ੇਆ ਤੇ ਕਾਬੂ ਪਾਉਣਾ, ਕੀ ਨਗਰ ਨਿਗਮ ਦੇ ਲਈ ਬਣੇਗੀ ਚੁਣੌਤੀ…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:467 Total: 181721ਫਗਵਾੜਾ ਦੇ ਸਰਾਏ ਰੋਡ ਤੇ ਸਬਜ਼ੀ ਦੀਆ ਰੇਹੜੀਆ ਕਾਰਨ ਆ ਰਹੀਆ ਮੁਸ਼ਕਲਾ ਤੇ ਸ਼ੁਗਰ ਮਿਲ ਪੁੱਲ ਥਲੇ ਬੰਦ ਪਏ ਰਸਤੇ ਨੂੰ ਸ਼ੁਰੂ ਕਰਨ ਨੂੰ ਲੈ ਕੇ ਨਗਰ ਨਿਗਮ ਕਮਿਨਸਰ ਡਾਕਟਰ ਨਯਨ ਜੱਸਲ਼ ਨੇ ਮਾਰਕੀਟ ਦਾ ਦੌਰਾ ਕੀਤਾ ਮੌਕੇ ਤੇ ਨਗਰ ਨਿਗਮ ਕਮਿਨਸਰ ਨੇ ਨਿਗਮ ਅਧਿਕਾਰੀਆ ਨੂੰ ਕਹਿਆ ਕਿ ਪੁਲ ਦੇ ਥਲੋ ਜਲਦ ਸਫਾਈ […]
Continue Reading