ਫਗਵਾੜਾ ਦੇ ਬਾਬਾ ਵਧੀਆ ਵਿਖੇ ਸਰਕਾਰੀ ਜ਼ਮੀਨ ਤੇ ਲਿਆ ਪ੍ਰਸ਼ਾਸਨ ਨੇ ਕਬਜ਼ਾ ਮੌਕੇ ਤੇ ਬਣਿਆ ਮਾਹੌਲ ਤਣਾਅਪੂਰਨ… ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ
Visits:827 Total: 144090 ਫਗਵਾੜਾ ਦੇ ਬਾਬਾ ਗਧੀਆ ਵਿਖੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਨਾਇਬ ਤਹਿਸੀਲਦਾਰ ਪਵਨ ਸ਼ਰਮਾ ਨੇ ਇੱਕ ਧਿਰ ਤੋਂ ਪੁਲਸ ਦੀ ਮਦਦ ਨਾਲ ਸਰਕਾਰੀ ਸੜਕ ਦਾ ਕਬਜਾ ਲੈ ਲਿਆ। ਮੌਕੇ ਤੇ ਕਬਜ਼ਾ ਲੈਂਦੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਤਹਿਸੀਲਦਾਰ ਮੁਤਾਬਕ ਵਿਰੋਧੀ ਧਿਰ ਜਿਸ ਰਕਬੇ ਤੇ ਆਪਣਾ ਹੱਕ ਜਤਾ ਰਹੀ ਹੈ […]
Continue Reading