ਫਗਵਾੜਾ ਦੇ ਪਿੰਡ ਪਾਸ਼ਟਾਂ ਨਜ਼ਦੀਕ ਬਿਸਤ ਦੁਆਬ ਨਹਿਰ ਤੋੜਣ ਨੂੰ ਲੈ ਕੇ ਹੋਇਆ ਹੰਗਾਮਾ : ਮੌਕੇ ਤੇ ਪੁੱਜੇ ਨਾਇਬ ਤਹਿਸੀਲਦਾਰ ਪਵਨ ਸ਼ਰਮਾ ਅਤੇ ਪੁਲਿਸ… Phagwara express news vinod sharma and kuldeep Singh noor
Visits:789 Total: 181496ā: ਫਗਵਾੜਾ,10 ਜੁਲਾਈ ( ਵਿਨੋਦ ਸ਼ਰਮਾ/ ਕੁਲਦੀਪ ਸਿੰਘ ਨੂਰ ) ਬੀਤੇ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਦੇ ਚੱਲਦਿਆਂ ਸੂਬੇ ਵਿਚ ਹੜ੍ਹ ਨੁਮਾਂ ਹਾਲਾਤ ਬਣੇ ਹੋਏ ਹਨ ਜਿਸਨੂੰ ਦੇਖਦਿਆਂ ਹੋਇਆ ਬਿਸਤ ਦੁਆਬ ਨਹਿਰ ਨੂੰ ਆਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਤਹਿਤ ਨਹਿਰੀ ਵਿਭਾਗ ਦੇ ਐਕਸੀਅਨ ਅਮਿਤ ਵੱਲੋਂ ਆਪਣੀ […]
Continue Reading