।ਫਗਵਾੜਾ ਦੇ ਮੁਹੱਲਾ ਟਿੱਬੀ ਵਿਖੇ ਬਾਰਿਸ਼ ਨਾਲ ਮਕਾਨਾਂ ਦੀਆਂ ਛੱਤਾਂ ਡਿੱਗਣ ਅਤੇ ਮਕਾਨਾਂ ਨੂੰ ਤਰੇੜਾਂ ਨੂੰ ਲੈ ਕੇ ਸਰਕਾਰ ਪ੍ਰਤੀ ਮੁਹੱਲਾ ਨਿਵਾਸੀਆਂ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਮੁਹੱਲਾ ਨਿਵਾਸੀ ਆਪਣੇ ਮਕਾਨ ਦੀਆਂ ਖਰਾਬ ਛੱਤਾਂ ਥੱਲੇ ਸੌਣ ਲਈ ਮਜਬੂਰ ਹਨ ਜਿਸ ਨਾਲ ਕਿਸੇ ਵੇਲੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਦੂਜੇ ਪਾਸੇ ਆਪ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਕਿਹਾ ਕਿ ਮੁਹੱਲੇ ਦਾ ਦੌਰਾ ਕਰਕੇ ਸਰਕਾਰ ਤੋਂ ਮੁਆਵਜ਼ਾ ਦਿਵਾਇਆ ਜਾਵੇਗਾ। ਮੁਹੱਲੇ ਦੇ ਤੁਲਸੀ ਰਾਮ ਕੋਸਲਾ ਪ੍ਰੇਮ ਕੋਰ ਚਾਨਾ ਨੇ ਕਿਹਾ ਕਿ ਸਰਕਾਰ ਜਲਦ ਦੌਰਾ ਕਰਕੇ ਮੁਹੱਲਾ ਨਿਵਾਸੀਆਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਉਹ ਆਪਣੇ ਮਕਾਨਾਂ ਦੀ ਰਿਪੇਅਰ ਕਰ ਸਕਣ।
ਟਿੱਬੀ ਮੁਹੱਲਾ 15 ਨੰਬਰ ਗਲੀ ਦੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਓਹਨਾ ਦੇ ਮਕਾਨ ਦੀ ਵਰਿਸ਼ ਨਾਲ ਛਤ ਡਿੱਗ ਪਈ ਹੈ ਮੁਹੱਲਾ ਵਿੱਚ ਕਿੱਸੇ ਵੀ ਸਰਕਾਰੀ ਅਧਿਕਾਰੀ ਨੇ ਦੌਰਾ ਨਹੀ ਕੀਤਾ ਓਹਨਾ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ..
ਪ੍ਰੇਮ ਕੋਰ ਚਾਨਾ ਨੇ ਕਿਹਾ ਕਿ ਵਾਰਿਸ ਨਾਲ ਵਾਰਡ ਵਿਚ ਕਈ ਮਕਾਨਾ ਦੀਆ ਛੱਤਾਂ ਡਿੱਗਿਆ ਹਨ ਅਤੇ ਕਈ ਮਕਾਨਾ ਦੀਆ ਛੱਤਾਂ ਖਰਾਬ ਹੋ ਗਈਆਂ ਹਨ ਮੁਹੱਲੇ ਵਿਚ ਕਿੱਸੇ ਵੀ ਸਰਕਾਰੀ ਅਧਿਕਾਰੀ ਨੇ ਦੌਰਾ ਨਹੀ ਕੀਤਾ ਅਤੇ ਉਹਨਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀ ਹੈ ਲੋਕ ਖਰਾਬ ਛੱਤਾਂ ਥੱਲੇ ਸੌਣ ਲਈ ਮਜਬੂਰ ਹਨ ਅਤੇ ਕਿੱਸੇ ਵੀ ਸਮੇ ਹਾਦਸਾ ਵਾਪਰ ਸਕਦਾ ਹੈ∈ਸਰਕਾਰ ਨੇ ਗਰੀਬਾਂ ਦੇ ਮਕਾਨਾ ਵੱਲ ਨਹੀਂ ਧਿਆਨ ਸ਼ਹਿਰ ਵਿੱਚ ਤੁਹਾਡੇ ਪੱਧਰ ਦੇ ਨਾਲ ਰਾਜਨੀਤੀ ਚੱਲ ਰਹੀ ਹੈ
ਤੁਲਸੀ ਰਾਮ ਖੋਸਲਾ .. ਨੇ ਕਿਹਾ ਕਿ mla ਬਲਵਿੰਦਰ ਸਿੰਘ ਧਾਲੀਵਾਲ ਨੇ ਸਾਥੀਆਂ ਨਾਲ ਵਾਰਡ ਦਾ ਦੌਰਾ ਕੀਤਾ ਅਤੇ ਉਹਨਾਂ ਨੂੰ ਅਸੀ ਮਕਾਨਾ ਦੀ ਲਿਸਟ ਦਿੱਤੀ ਹੈ ਜਿੱਸਨੂੰ ਜਲਦ sdm ਨੂੰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਰਕਾਰ ਜਲਦ ਗ਼ਰੀਬ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਵੇ
ਮੁਹੱਲਾਨਿਵਾਸੀ ਚਰਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਮਕਾਨ ਦੀ ਛੱਤ ਵਾਰਿਸ ਨਾਲ ਡਿੱਗ ਪਈ ਹੈ ਓਹਨਾ ਦਾ ਪਰਿਵਾਰ ਗ਼ਰੀਬ ਹੈ ਸਰਕਾਰ ਓਹਨਾ ਨੂੰ ਜਲਦ ਮੁਹਾਵਜਾ ਜਾਰੀ ਕਰ ਕੇ ਓਹਨਾ ਦੀ ਮਦਦ ਕਰੋ
ਬੀਨਾ ਕੁਮਾਰੀ ਨੇ ਕਿਹਾ ਕਿ ਉਹਨਾਂ ਦੇ ਮਕਾਨ ਨੂੰ ਤਰੇੜਾਂ ਆਇਆ ਹਨ ਅਤੇ ਖਸਤਾ ਹਾਲਤ ਵਿਚ ਹੈ ਉਹਨਾਂ ਦਾ ਮਕਾਨ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਸਰਕਾਰ ਜਲਦੀ ਰਿਪੇਅਰ ਲਈ ਮੁਆਵਜਾ ਦਵੇ।
ਦੁਕਾਨਦਾਰ . ਨੀਤੀਸ਼ ਕੁਮਾਰ ਨੇ ਕਿਹਾ ਕਿ ਮੁਹੱਲੇ ਵਿੱਚ ਦੋ ਛੱਤਾਂ ਡਿਗਆਂ ਅਤੇ ਕਈ ਮਕਾਨਾਂ ਨੂੰ ਤਰੇੜਾ ਆਈਆਂ ਹਨ ਮਕਾਨ ਕਿਸੇ ਵੇਲੇ ਵੀ ਡਿੱਗ ਸਕਦੇ ਹਨ ਮੁਹੱਲੇ ਵਿੱਚ ਕਿਸੇ ਸਰਕਾਰੀ ਅਧਿਕਾਰੀ ਨੇ ਦੌਰਾ ਨਹੀ ਕੀਤਾ ਜਲਦੀ ਸਰਕਾਰ ਮੁਹੱਲੇ ਨਿਵਾਸੀਆਂ ਦੀ ਸਾਰ ਲਵੇ।
.ਸੰਤੋਸ਼ ਕੁਮਾਰ ਗੋਗੀ. ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਛੱਤਾਂ ਡਿੱਗਣ ਦੀ ਸਮੱਸਿਆ ਉਨਾਂ ਦੀ ਜਾਣਕਰੀ ਵਿਚ ਆਈ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਲਦ ਹੀ sdm ਨੂੰ ਮਿਲਣਗੇ ਅਤੇ ਸਰਕਾਰ ਕੋਲੋਂ ਮੁਆਵਜਾ ਦਿੱਤਾ ਜਾਵੇਗਾ।
′