ਤਕਨੀਕੀ ਸਿੱਖਿਆ ਮੰਤਰੀ ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ਅਤਿ ਆਧੁਨਿਕ “ਸੈਂਟਰ ਆਫ ਐਕਸੀਲੈਂਸ”ਦਾ ਉਦਘਾਟਨ… Phagwara express news vinod Sharma

Visits:575 Total: 230790ਫਗਵਾੜਾ, 26 ਮਈ ( ਵਿਨੋਦ ਸ਼ਰਮਾ )ਪੰਜਾਬ ਦੇ ਰੋਜ਼ਗਾਰ ਉਤਪਤੀ , ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੇ ਕਾਬਿਲ ਬਣਾ ਕੇ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦਾਤੇ ਬਣਾਉਣ ਲਈ ਹੁਨਰ ਵਿਕਾਸ […]

Continue Reading

ਪੰਚਾਇਤ ਯੂਨੀਅਨ ਬਲਾਕ ਫਗਵਾੜਾ ਨੇ ਪੰਚਾਇਤ ਮੰਤਰੀ ਪੰਜਾਬ ਦੇ ਨਾਂਅ ਐੱਸਡੀਐੱਮ ਫਗਵਾੜਾ ਨੂੰ ਦਿੱਤਾ ਮੰਗ ਪੱਤਰ… Phagwara express news vinod Sharma 8528121325

Visits:286 Total: 230790ਫਗਵਾੜਾ,… ਬਲਾਕ ਫਗਵਾੜਾ ਅਧੀਨ ਆਉਂਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ-ਆਪਣੇ ਪਿੰਡਾਂ ਦਾ ਵਿਕਾਸ ਕਰਵਾਉਣ ਵਿੱਚ ਸਬੰਧਿਤ ਵਿਭਾਗ ਵੱਲੋਂ ਪੂਰਨ ਸਹਿਯੋਗ ਨਾਂ ਮਿਲਣ ਕਾਰਨ ਅਤੇ ਬੀਡੀਪੀਓ ਸਾਬ ਦੀ ਰੈਗੂਲਰੀ ਤਾਇਨਾਤੀ ਨਾਂ ਹੋਣ ਦੇ ਚੱਲਦਿਆਂ ਆ ਰਹੀਆਂ ਮੁਸ਼ਕਲਾਂ ਦਾ ਮੁਕੰਮਲ ਤੌਰ ਤੇ ਹੱਲ ਕੱਢਣ ਲਈ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਨੇ ਇੱਕ ਮੰਗ ਪੱਤਰ ਪੰਚਾਇਤ […]

Continue Reading

यूथ वायस फाऊंडेशन नेस्थायी प्रोजैक्ट के अन्तर्गत मरीजों को बांटा भोजन रमन नेहरा ने करवाया भोजन वितरण का शुभारंभ… Phagwara express news vinod Sharma

Visits:220 Total: 230790* फगवाड़ा … यूथ वायस फाऊंडेशन की ओर से सप्ताहिक प्रोजैक्ट के अन्तर्गत स्थानीय सिविल अस्पताल में उपचाराधीन रोगियों दोपहर का भोजन करवाया गया। भोजन वितरण का शुभारंभ खत्री समाज वैलफेयर सोसायटी (रजि.) फगवाड़ा के अध्यक्ष रमन नेहरा ने करवाया। इस दौरान उन्होंने फाऊंडेशन की प्रशंसा करते हुए कहा कि सरकारी अस्पतालों में […]

Continue Reading

ਪੰਜਾਬੀ ਅਖਬਾਰ ‘ਅਜੀਤ’ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਨੇ ਤਲਬ ਕੀਤਾ

Visits:287 Total: 230790ਚੰਡੀਗੜ੍ਹ,26 ਮਈ, ਬਿਊਰੋ: ਜਲੰਧਰ ਤੋਂ ਛਪਣ ਵਾਲੇ ਪੰਜਾਬ ਦੇ ਪ੍ਰਮੁੱਖ ਪੰਜਾਬੀ ਅਖਬਾਰ ‘ਅਜੀਤ’ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬ ਵਿਜੀਲੈਂਸ ਨੇ ਤਲਬ ਕੀਤਾ ਹੈ। ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ ਨੂੰ ਪੰਜਾਬ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਦੇਣਾ ਪਵੇਗਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਹੋਏ ਭ੍ਰਿਸ਼ਟਾਚਾਰ ਵਿੱਚ ਉਨ੍ਹਾਂ ਦੀ […]

Continue Reading

ਸਰਪੰਚ ਦਵਿੰਦਰ ਸਿੰਘ ਨੂੰ ਪੰਚਾਇਤ ਵਿਭਾਗ ਵੱਲੋਂ ਬਰਖਾਸਤ ਕਰਨ ਤੇ ਸਰਪੰਚ ਨੇ ਰੱਖਿਆ ਆਪਣਾ ਪੱਖ ਸਾਬਕਾ ਸਰਪੰਚ ਨਰਿੰਦਰ ਗੋਨੀ ਨੇ ਆਪਣੇ ਤੇ ਦੋਸ਼ ਨਕਾਰੇ ਤੇ ਦਿੱਤਾ ਸਪਸ਼ਟੀਕਰਨ … Phagwara express news vinod Sharma 8528121325

Visits:321 Total: 230790 ਫਗਵਾੜਾ,25 ਮਈ……..ਬੀਤੇ ਕੁਝ ਦਿਨ ਪਹਿਲਾਂ ਸਬ ਡਵੀਜ਼ਨ ਫਗਵਾੜਾ ਅਧੀਨ ਆਉਂਦੇ ਪਿੰਡ ਰਾਮਪੁਰ ਖਲਿਆਣ ਦੇ ਸਰਪੰਚ ਦਵਿੰਦਰ ਸਿੰਘ ਜੋ ਇੱਕ ਨੇਕ-ਦਿਲ ਅਤੇ ਸਾਫ-ਸੁਥਰੇ ਅਕਸ ਵਜੋਂ ਜਾਣੇ ਜਾਂਦੇ ਹਨ ਨੂੰ ਪਿੰਡ ਰਾਮਪੁਰ ਖਲਿਆਣ ਦੀ ਸਰਕਾਰੀ ਸ਼ਾਮਲਾਟ ਦੀ ਜ਼ਮੀਨ ਉੱਪਰ ਤੋਂ ਨਜਾਇਜ਼ ਕਬਜ਼ੇ ਨਾ ਹਟਾ ਸੱਕਣ ਦੀ ਸੂਰਤ ਵਿੱਚ ਵਿਭਾਗ ਵੱਲੋਂ ਬਿਨਾਂ ਕੁਝ ਸੋਚੇ ਸਮਝੇ […]

Continue Reading