ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਕੰਮੀਆਂ ਦੇ ਵਿਹੜੇ ਦੀ ਬਾਤ ਪਾਉਂਦੀ ਪੁਸਤਕ ” ਆਈਨਾ ਇੰਝ ਬੋਲਿਆ ” ਕੀਤੀ ਲੋਕ ਅਰਪਣ……phagwara express news vinod Sharma

Visits:353 Total: 113801ਦੁਸਾਂਝ ਕਲਾਂ …ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਮਈ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਅਤੇ ਪੁਸਤਕ ਰਿਲੀਜ ਸਮਾਰੋਹ ਅਰਬਨ ਅਸਟੇਟ ਫਗਵਾੜਾ ਵਿਖੇ ਕਰਵਾਇਆ ਗਿਆ।‌ ਇਸ ਸਮਾਰੋਹ ਦੀ‌ ਪ੍ਰਧਾਨ ਮੰਡਲ ਵਿਚ ਸਭਾ ਦੇ ਪ੍ਰਧਾਨ ਸ. ਸੋਹਣ ਸਿੰਘ ਭਿੰਡਰ, ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਬੀਬਾ ਕੁਲਵੰਤ, ਰਵਿੰਦਰ ਸਿੰਘ ਚੋਟ, ਸੀਤਲ ਰਾਮ ਬੰਗਾ, ਪ੍ਰੌ. […]

Continue Reading