ਰਾਮਗੜ੍ਹੀਆ ਕਾਲਜ਼ ਵਿਖੇ ਮਿਸ ਏਂਜਲ ਬਿਲਨ (ਕੈਨੇਡਾ) ਗੋਲਡ ਮੈਡਲਿਸਟ ਜੂਨੀਅਰ ਕਾਮਨ ਵੈੱਲਥ ਚੈਪੀਅਨਸ਼ਿਪ (ਨੋਇਡਾ ਦਿੱਲੀ 2023) :ਨੂੰ ਸ਼ਾਇੰਨਿੰਗ ਸਟਾਰ ਆਫ਼ ਵੇਟ ਲਿਫਟਿੰਗ ਸੈਂਟਰ ਖਿਤਾਬ ਨਾਲ ਨਵਾਜ਼ਿਆ…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:560 Total: 269266: ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੇ ਰਾਮਗੜ੍ਹੀਆ ਕਾਲਜ, ਫਗਵਾੜਾ ਵਿਖੇ ਅੱਜ 20 ਜੁਲਾਈ 2023 ਨੂੰ ਰਾਮਗੜ੍ਹੀਆ ਕਾਲਜ ਦੇ ਵੇਟ ਲਿਫਟਿੰਗ ਸੈਂਟਰ ਵਿੱਚ ਭਾਰਤੀ ਫੇਰੀ ਸਮੇਂ ਪ੍ਰੈਕਟਿਸ ਕਰਨ ਵਾਲੀ ਵਿਦਿਆਰਥਣ ਮਿਸ ਏਂਜਲ ਬਿਲਨ (ਕੈਨੇਡਾ) ਗੋਲਡ ਮੈਡਲਿਸਟ ਜੂਨੀਅਰ ਕਾਮਨ ਵੈੱਲਥ ਚੈਪੀਅਨਸ਼ਿਪ (ਨੋਇਡਾ ਦਿੱਲੀ 2023) ਨੇ ਆਪਣੀਆਂ ਯਾਦਾਂ ਤਾਜ਼ਾ ਕਰਨ ਹਿੱਤ […]
Continue Reading