ਫਗਵਾੜਾ ਦੇ ਪਿੰਡ ਰਾਵਲਪਿੰਡੀ ਵਿਖੇ ਲੋਨ ਦੇ ਮਾਮਲੇ ਲੈ ਕੇ ਉਸ ਵੇਲੇ ਹੰਗਾਮਾè ਹੋ ਗਿਆ ਜਦੋਂ ਬੱਸ ਵਿਚ ਇਕ ਮਹਿਲਾ ਨੇ ਦੂਸਰੀ ਮਹਿਲਾ ਨੂੰ ਬੱਸ ਵਿਚੋਂ ਲਾ ਦਿੱਤਾ ਤੇ ਥਾਣਾ ਰਾਵਲਪਿੰਡੀ ਲੈ ਗਈ ਮੌਕੇ ਤੇ ਪੁਲਿਸ ਵੱਲੋਂ ਦੋਹਾਂ ਪਾਰਟੀਆਂ ਨੂੰ ਕਾਰਵਾਈ ਲਈ ਥਾਣਾ ਮੇਹਟੀਆਣਾ ਵਿਖੇ ਭੇਜ ਦਿੱਤਾ ਗਿਆ ਗੱਲਬਾਤ ਕਰਦਿਆਂ ਪਿੰਡ ਮੋਨਾ ਖੁਰਦ ਦੀ ਮਹਿਲਾ ਪ੍ਰੇਮਕਾਂਤਾ ਨੇ ਦਸਿਆ ਕਿ ਪੰਜਾਬ ਨੈਸ਼ਨਲ ਬੈਂਕ ਡਵੀਡਆ ਰਿਹਾਨਾ
Ô ਵਲੋਂ ਗਰੁੱਪ ਬਣਾ ਕੇ ਦਸ ਮੈਂਬਰਾ ਨੂੰ 50 ..50 ਹਜ਼ਾਰ ਰੁਪਏ ਦਿੱਤੇ ਗਏ ਬੈਂਕ ਵਲੋਂ 5 ਲੱਖ ਰੁਪਏ ਗਰੁੱਪ ਦੀ ਸੈਕਟਰੀ ਅਤੇ ਪ੍ਰਧਾਨ ਨੂੰ ਕੈਸ਼ ਦੇ ਦਿੱਤੇ ਗਰੁੱਪ ਦੀ ਸੈਕਟਰੀ ਅਤੇ ਪ੍ਰਧਾਨ ਨੇ ਮੈਂਬਰਾ ਨੂੰ ਕੋਈ ਪੈਸਾ ਨਹੀਂ ਦਿਤਾ ਉਲਟਾ ਲੋਨ ਪਾਸ ਕਰਾਉਣ ਲਈ ਮੈਂਬਰਾ ਕੋਲੋ 30 ਹਜਾਰ ਰੁਪਏ ਲਏ ਮਹਿਲਾ ਨੇ ਦਸਿਆ ਕਿ ਬੈਂਕ ਦੀਆ ਕਿਸਤਾ ਸਹੀ ਢੰਗ ਨਾਲ ਨਾ ਮਿਲਣ ਕਾਰਨ ਦਸ ਮੈਂਬਰਾ ਨੂੰ ਬੰਕ ਡਿਫਾਲਟਰ ਕਰਨਾ ਚਾਹੁੰਦਾ ਹੈ ਇਸ ਸਬੰਧ ਵਿਚ ਕੁਝ ਮੈਂਬਰ ਬੈਂਕ ਮੈਨੇਜਰ ਨੂੰ ਵੀ ਮਿਲੇ ਸਨ ਅਤੇ ਪੂਰੇ ਮਾਮਲੇ ਸਬੰਧੀ ਉਨ੍ਹਾਂ ਦੱਸਿਆ ਗਿਆ ਮਹਿਲਾ ਨੇ ਮੰਗ ਕੀਤੀ ਹੈ ਪ੍ਰਧਾਨ ਅਤੇ ਸੈਕਟਰੀ ਤੋਂ ਪੂਰੀ ਰਾਸ਼ੀ ਬਸੂਲ ਕੇ 10 ਮੈਂਬਰਾਂ ਦਾ ਖਾਤਾ ਕਲੀਅਰ ਕੀਤਾ ਜਾਵੇ ਸਰਪੰਚ ਮੋਨਾ ਖੁਰਦ ਨੇ ਦਸਿਆ ਕਿ ਉਨ੍ਹਾਂ ਨੂੰ ਜਦੋਂ ਲੋਨ ਵੇਲੇ ਪਤਾ ਲੱਗਾ ਤਾਂ ਦੋ ਮੇਬਰਾ ਨੂੰ ਲੋਨ ਕਲੀਅਰ ਕਰਨ ਬਾਰੇ ਕਹਿਆ ਹੈ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਦਾ ਕਹਿਣਾ ਹੈ ਕਿ ਸਾਰੇ ਕੇਸ ਦੀ ਫਾਈਲ ਚੈਕ ਕਰ ਕੇ ਜਲਦ ਦਸਿਆ ਜਾਵੇਗਾ
ਫਗਵਾੜਾ ਦੇ ਥਾਣਾ ਰਾਵਲਪਿੰਡੀ ਦੇ ਬਾਹਰ 5 ਲੱਖ ਲੋਨ ਦੇ ਮਾਮਲੇ ਲੈ ਕੇ ਬੱਸ ਵਿਚ ਹੰਗਾਮਾ ਪੰਜਾਬ ਨੈਸ਼ਨਲ ਬੈਂਕ ਡਵੀਡਆ ਰਿਹਾਨਾ ਮੈਨੇਜਰ ਕਰਨਗੇ ਪੂਰੇ ਮਾਮਲੇ ਦੀ ਜਾਂਚ … Phagwara express news vinod sharma
Visits:190 Total: 44555