ਵਾਰਡਬੰਦੀ ਦੇ ਨਕਸ਼ੇ ਨੂੰ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਆ ਕੇ ਦੇਖਨ ….ਡਾ ਨਯਨ ਜੱਸਲ,… Phagwara express news vinod Sharma
Visits:339 Total: 269598ਡਾ ਨਯਨ ਜੱਸਲ, ਵਧੀਕ ਡਿਪਟੀ ਕਮਿਸ਼ਨਰ—ਕਮ—ਕਮਿਸ਼ਨਰ ਨਗਰ .ਨਿਗਮ ਫਗਵਾੜਾ ਵੱਲੋਂ ਦੱਸਿਆ ਗਿਆ ਹੈ ਕਿ ਨਗਰ ਨਿਗਮ ਫਗਵਾੜਾ ਦੀ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਨਕਸ਼ਾ ਮਿਤੀ 04—06—2023 (ਐਤਵਾਰ) ਤੋਂ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਤੱਕ ਆਮ ਪਬਲਿਕ ਦੇ ਦੇਖਣ ਲਈ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਅਗਲੇ 07 ਦਿਨਾਂ ਤੱਕ ਲਈ ਪ੍ਰਕਾਸ਼ਿਤ […]
Continue Reading