ਮਹਾਰਾਜਾ ਪੈਲੇਸ ਵਿੱਖੇ ਹਿੰਦੂਸਤਾਨ ਵੈੱਲਫੇਅਰ ਬੱਲਡ ਡਨੇਸ਼ਨ ਕੈਂਪ ਵਿੱਚ ਸਿੱਧੂ ਬੱਸ ਸਰਵਿਸ ਦੇ ਮਾਲਿਕ ਹਰਦੀਪ ਸਿੰਘ ਸਿੱਧੂ ਨੂੰ ਕੀਤਾ ਸਨਮਾਨਿਤ ਦੇਖੋ ਤਸਵੀਰਾਂ
Visits:220 Total: 266719
Continue ReadingPhagwara Express News
Visits:205 Total: 266719ਮਹਾਰਾਜਾ ਪੈਲੇਸ ਵਿੱਖੇ ਹਿੰਦੂਸਤਾਨ ਵੈੱਲਫੇਅਰ ਬੱਲਡ ਡਨੇਸ਼ਨ ਕੈਂਪ ਵਿੱਚ ਸਿੱਧੂ ਬੱਸ ਸਰਵਿਸ ਦੇ ਮਾਲਿਕ ਹਰਦੀਪ ਸਿੰਘ ਸਿੱਧੂ ਨੂੰ ਕੀਤਾ ਸਨਮਾਨਿਤ ਦੇਖੋ ਤਸਵੀਰਾਂਮਹਾਰਾਜਾ ਪੈਲੇਸ ਵਿੱਖੇ ਹਿੰਦੂਸਤਾਨ ਵੈੱਲਫੇਅਰ ਬੱਲਡ ਡਨੇਸ਼ਨ ਕੈਂਪ ਵਿੱਚ ਸਿੱਧੂ ਬੱਸ ਸਰਵਿਸ ਦੇ ਮਾਲਿਕ ਹਰਦੀਪ ਸਿੰਘ ਸਿੱਧੂ ਨੂੰ ਕੀਤਾ ਸਨਮਾਨਿਤ ਦੇਖੋ ਤਸਵੀਰਾਂ
Continue ReadingVisits:334 Total: 266719ਫਗਵਾੜਾ 14 ਸਤੰਬਰ ( ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ (ਐਮ.ਜੇ.ਐਫ.) ਵਲੋਂ ਬਾਬਾ ਬਾਲਕ ਨਾਥ ਸੇਵਾ ਸੰਮਿਤੀ ਫਗਵਾੜਾ ਦੇ ਸਹਿਯੋਗ ਨਾਲ 89ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਸ਼ਿਵ ਸ਼ਕਤੀ ਮਾਤਾ ਮੰਦਿਰ ਜੋਸ਼ੀਆਂ ਮੁਹੱਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਰਣਜੀਤ ਗੋਗਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। […]
Continue ReadingVisits:358 Total: 266720ਫਗਵਾੜਾ ਐਕਸਪ੍ਰੈਸ ਨਿਊਜ਼।। ਵਿਨੋਦ ਸ਼ਰਮਾ।। ਫਗਵਾੜਾ ਦੇ ਰਾਵਲਪਿੰਡੀ ਦੇ ਨਜ਼ਦੀਕ ਦਸ਼ਮੇਸ਼ ਰਾਈਸ ਮਿਲ ਦੇ ਮਾਲਕ ਪਰਗਣ ਸਿੰਘ ਨੇ ਦੱਸਿਆ ਕਿ ਉਹ ਦਸ਼ਮੇਸ਼ ਰਾਈਸ ਮਿੱਲ ਦਾ ਮਾਲਕ ਹੈ ਸ਼ੁਕਰਵਾਰ ਸ਼ਾਮ ਨੂੰ ਕਰੀਬ 5 ਵਜੇ ਦੋ ਕਾਰਾ ਵਿਚ ਉਸ ਦੀ ਮਿੱਲ ਦੇ ਅੰਦਰ ਦਾਖਲ ਹੋਈਆ ਅਤੇ ਉਹ ਉਸ ਦੀ ਮਿਲ ਅੰਦਰ ਪਿਆ ਸਮਾਨ ਚੁੱਕਣ ਲਗ […]
Continue ReadingVisits:194 Total: 266720ਫਗਵਾੜਾ ਐਕਸਪ੍ਰੈਸ ਨਿਊਜ਼।। ਫਗਵਾੜਾ ਦੇ ਰਾਵਲਪਿੰਡੀ ਦੇ ਨਜ਼ਦੀਕ ਦਸ਼ਮੇਸ਼ ਰਾਈਸ ਮਿਲ ਦੇ ਮਾਲਕ ਪਰਗਣ ਸਿੰਘ ਨੇ ਦੱਸਿਆ ਕਿ ਉਹ ਦਸ਼ਮੇਸ਼ ਰਾਈਸ ਮਿੱਲ ਦਾ ਮਾਲਕ ਹੈ ਸ਼ੁਕਰਵਾਰ ਸ਼ਾਮ ਨੂੰ ਕਰੀਬ 5 ਵਜੇ ਦੋ ਕਾਰਾ ਵਿਚ ਉਸ ਦੀ ਮਿੱਲ ਦੇ ਅੰਦਰ ਦਾਖਲ ਹੋਏ ਅਤੇ ਉਹ ਉਸ ਦੀ ਮਿਲ ਅੰਦਰ ਪਿਆ ਸਮਾਨ ਚੁੱਕਣ ਲਗ ਪਏ ਉਨ੍ਹਾਂ […]
Continue ReadingVisits:602 Total: 266720फगवाड़ा एक्सप्रेस न्यूज़।। हिंदू धार्मिक त्यौहार कमेटी श्री हनुमान गढ़ी मंदिर फगवाड़ा की और से बलदेव राज शर्मा चेयरमैन की अध्यक्षता में हर मंगलवार की तरह इस मंगलवार भी मंदिर प्रांगण में निगम ठेकेदार यूनियन की तरफ से कुलचे छोले और दाल फुल्के का लंगर लगाया गया जिसमें राजेश शर्मा, कँवरपाल सिंह जेई, […]
Continue ReadingVisits:371 Total: 266720ਫਗਵਾੜਾ ਐਕਸਪ੍ਰੈਸ ਨਿਊਜ਼। ਵਿਨੋਦ ਸ਼ਰਮਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿੱਥੇ ਪਠਾਨਕੋਟ ਵਿਖੇ ਜੋਰਦਾਰ ਸਵਾਗਤ ਕੀਤਾ ਗਿਆ ਉੱਥੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ 1600 ਕਰੋੜ ਦਾ ਰਾਹਤ ਪੈਕੇਜ ਜਾਰੀ ਕੀਤਾਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ […]
Continue ReadingVisits:297 Total: 266721 ਫਗਵਾੜਾ- ਖੂਨਦਾਨ ਖੇਤਰ ਦੀ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ .) ਫਗਵਾੜਾ ਵਲੋਂ ਐਤਵਾਰ 14 ਸਤੰਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਸਲਾਨਾ ਸਨਮਾਨ ਸਮਾਰੋਹ ਅਤੇ ਵਿਸ਼ਾਲ ਖੂਨਦਾਨ ਕੈਂਪ ਲਈ ਸਾਂਸਦ ਡਾ. ਚੱਬੇਵਾਲ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਪੱਤਰ ਭੇਂਟ ਕੀਤਾ । ਕਲੱਬ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਗਤੀਸ਼ੀਲ ਅਗਵਾਈ […]
Continue ReadingVisits:395 Total: 266721ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ।।। ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਅਤੇ ਡੇ-ਨਾਇਟ ਨਿਊਜ਼ ਅਖ਼ਬਾਰ ਦੇ ਮਾਂਝਾ ਜੋਨ ਇੰਚਾਰਜ਼ ਰਣਜੀਤ ਸਿੰਘ ਮਸੌਣ ਅਤੇ ਕੰਵਲਦੀਪ ਸਿੰਘ ਮਸੌਣ ਨੂੰ ਉਦੋਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਮਾਤਾ ਸਰਦਾਰਨੀ ਸੁਖਵਿੰਦਰ ਕੌਰ ਜੀ ਪਤਨੀ ਸ. ਨਰਿੰਦਰ ਸਿੰਘ ਮਸੌਣ, ਜੋਂ ਕਿ ਮਿਤੀ 29 ਅਗਸਤ 2025 ਨੂੰ […]
Continue ReadingVisits:530 Total: 266721ਹਲਕਾ ਰਾਜਾਸਾਂਸੀ ਦੇ ਆਪ ਆਗੂਆਂ ਵੱਲੋਂ ਪੱਤਰਕਾਰ/ਪ੍ਰਧਾਨ ਰਣਜੀਤ ਸਿੰਘ ਮਸੌਣ ਤੇ ਕੀਤਾ ਹਮਲਾਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ, ਡੀਜੀਪੀ ਅਤੇ ਐਸਐਸਪੀ ਦਿਹਾਤੀ ਅੰਮ੍ਰਿਤਸਰ ਨੂੰ ਭੇਜੀ ਗਈ ਸ਼ਿਕਾਇਤ, ਹਮਲਾਵਰਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ- ਅੰਮ੍ਰਿਤਸਰ-3 ਅਗਸਤ ਅਜੋਕੇ ਸਮੇਂ ਵਿੱਚ ਪੰਜਾਬ ਭਾਰੀ ਮੀਂਹ ਅਤੇ ਹੜਾਂ ਦੀ ਮਾਰ ਦਾ ਸਾਹਮਣਾਂ ਕਰ ਰਿਹਾ ਹੈ। ਇਸ […]
Continue Reading