ਫਗਵਾੜਾ ਐਕਸਪ੍ਰੈਸ ਨਿਊਜ਼।। ਵਿਨੋਦ ਸ਼ਰਮਾ।।
ਫਗਵਾੜਾ ਦੇ ਰਾਵਲਪਿੰਡੀ ਦੇ ਨਜ਼ਦੀਕ ਦਸ਼ਮੇਸ਼ ਰਾਈਸ ਮਿਲ ਦੇ ਮਾਲਕ ਪਰਗਣ ਸਿੰਘ ਨੇ ਦੱਸਿਆ ਕਿ ਉਹ ਦਸ਼ਮੇਸ਼ ਰਾਈਸ ਮਿੱਲ ਦਾ ਮਾਲਕ ਹੈ ਸ਼ੁਕਰਵਾਰ ਸ਼ਾਮ ਨੂੰ ਕਰੀਬ 5 ਵਜੇ ਦੋ ਕਾਰਾ ਵਿਚ ਉਸ ਦੀ ਮਿੱਲ ਦੇ ਅੰਦਰ ਦਾਖਲ ਹੋਈਆ ਅਤੇ ਉਹ ਉਸ ਦੀ ਮਿਲ ਅੰਦਰ ਪਿਆ ਸਮਾਨ ਚੁੱਕਣ ਲਗ ਪਏ ਉਨ੍ਹਾਂ ਨੇ ਮੋਕੇ ਤੇ 100 ਨੰਬਰ ਤੇ ਫੋਨ ਕੀਤਾ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਗੱਡੀਆਂ ਨੂੰ ਥਾਣਾ ਰਾਵਲਪਿੰਡੀ ਪੁਲਿਸ ਦੇ ਹਵਾਲੇ ਕਰ ਦਿੱਤਾ। ਬਾਅਦ ਵਿੱਚ ਅੱਜ ਸਵੇਰੇ ਸਾਨੂੰ ਥਾਣੇ ਬੁਲਾਇਆ ਗਿਆ ਮੌਕੇ ਤੇ ਜਿਹੜੇ ਬੰਦੇ ਫੜੇ ਗਏ ਸੀ ਉਹ ਉੱਥੇ ਨਹੀਂ ਸੀ ਨਾ ਹੀ ਗੱਡੀ ਸੀ ਪਰਗਨ ਨੇ ਦੱਸਿਆ ਕੀ ਜਮੀਨ ਦਾ ਡੀਆਰਟੀ ਕੋਰਟ ਤੋਂ ਸਟੇ ਮਿਲਿਆ ਹੋਇਆ ਹੈ ਜਿਸ ਦਾ ਐਸਡੀ ਐਮ ਜਸ਼ਨਜੀਤ ਸਿੰਘ ਅਤੇ ਏਡੀਸੀ ਫਗਵਾੜਾ ਅਕਸ਼ਤਾਂ ਗੁਪਤਾ ਦੇ ਧਿਆਨ ਵਿੱਚ ਹੈ ਕੋਰਟ ਨੇ ਮਿਲ ਅੰਦਰ ਪਏ ਸਮਾਨ ਤੇ ਤੋੜਫੋੜ ਲਈ ਮਨਾ ਕੀਤਾ ਹੈ ਅਤੇ ਸਟੇ ਦਿੱਤਾ ਹੈ ਜਦੋਂ ਥਾਣਾ ਪੁਲਿਸ ਰਾਵਲਪਿੰਡੀ ਦੇ ਐਸ ਐਚ ਓ ਨਾਲ ਗੱਲ ਹੋਈ ਤਾਂ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਐਸਪੀ ਫਗਵਾੜਾ ਵੱਲੋਂ ਜਾਂਚ ਕੀਤੀ ਜਾ ਰਹੀ