ਲੱਕੀ ਸਰਵਟਾ ਬਣੇ ਸਰਵਟਾ ਗੋਤਰ ਜਠੇਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ * ਹਰੀ ਮੋਹਨ ਸਰਵਟਾ ਨੂੰ ਚੇਅਰਮੈਨ ਤੇ ਓਰੀ ਸਰਵਟਾ ਨੂੰ ਜਨਰਲ ਸਕੱਤਰ ਐਲਾਨਿਆ…. ਰਿਪੋਰਟ ਵਿਨੋਦ ਸ਼ਰਮਾ…8528121325
Visits:481 Total: 268990ਫਗਵਾੜਾ…. ਗੋਤਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੁਸ਼ਿਆਰਪੁਰ ਰੋਡ ਸਥਿਤ ਜਠੇਰੇ ਅਸਥਾਨ ਵਿਖੇ ਮੁੱਖ ਸੇਵਾਦਾਰ ਕਿਸ਼ਨ ਲਾਲ ਸਰਵਟਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਮੇਟੀ ਦਾ ਪੁਨਰਗਠਨ ਕਰਦੇ ਹੋਏ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਹਰੀ ਮੋਹਨ ਸਰਵਟਾ ਨੂੰ ਚੇਅਰਮੈਨ, ਬਿੱਟੂ ਸਰਵਟਾ ਨੂੰ ਵਾਈਸ ਚੇਅਰਮੈਨ, ਲੱਕੀ ਸਰਵਟਾ ਨੂੰ ਪ੍ਰਧਾਨ ਐਲਾਨਿਆ ਗਿਆ। ਇਸ […]
Continue Reading