ਲੱਕੀ ਸਰਵਟਾ ਬਣੇ ਸਰਵਟਾ ਗੋਤਰ ਜਠੇਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ * ਹਰੀ ਮੋਹਨ ਸਰਵਟਾ ਨੂੰ ਚੇਅਰਮੈਨ ਤੇ ਓਰੀ ਸਰਵਟਾ ਨੂੰ ਜਨਰਲ ਸਕੱਤਰ ਐਲਾਨਿਆ…. ਰਿਪੋਰਟ ਵਿਨੋਦ ਸ਼ਰਮਾ…8528121325

पंजाब
Spread the love
Visits:167 Total: 79694

ਫਗਵਾੜਾ…. ਗੋਤਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੁਸ਼ਿਆਰਪੁਰ ਰੋਡ ਸਥਿਤ ਜਠੇਰੇ ਅਸਥਾਨ ਵਿਖੇ ਮੁੱਖ ਸੇਵਾਦਾਰ ਕਿਸ਼ਨ ਲਾਲ ਸਰਵਟਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਕਮੇਟੀ ਦਾ ਪੁਨਰਗਠਨ ਕਰਦੇ ਹੋਏ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਹਰੀ ਮੋਹਨ ਸਰਵਟਾ ਨੂੰ ਚੇਅਰਮੈਨ, ਬਿੱਟੂ ਸਰਵਟਾ ਨੂੰ ਵਾਈਸ ਚੇਅਰਮੈਨ, ਲੱਕੀ ਸਰਵਟਾ ਨੂੰ ਪ੍ਰਧਾਨ ਐਲਾਨਿਆ ਗਿਆ। ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਵਜੋਂ ਸਨੀ ਸਰਵਟਾ ਤੇ ਮੀਤ ਪ੍ਰਧਾਨ ਕਾਲੀ ਸਰਵਟਾ ਨੂੰ ਚੁਣਿਆ ਗਿਆ। ਮੀਟਿੰਗ ਦੌਰਾਨ ਦੀਪਕ ਸਰਵਟਾ ਨੂੰ ਕੈਸ਼ੀਅਰ, ਲਲਿਤ ਸਰਵਟਾ ਨੂੰ ਜੁਆਇੰਟ ਕੈਸ਼ੀਅਰ, ਐਰੀ ਸਰਵਟਾ ਨੂੰ ਜਨਰਲ ਸਕੱਤਰ, ਵਿਜੇ ਕੁਮਾਰ ਸਰਵਟਾ ਨੂੰ ਜੁਆਇੰਟ ਜਨਰਲ ਸਕੱਤਰ, ਰਮਨ ਸਰਵਟਾ ਨੂੰ ਦਫਤਰ ਸਕੱਤਰ, ਰਵੀ ਸਰਵਟਾ ਨੂੰ ਸਕੱਤਰ, ਲਵ ਸਰਵਟਾ ਨੂੰ ਪ੍ਰੈਸ ਸਕੱਤਰ, ਗਗਨ ਸਰਵਟਾ ਨੂੰ ਜੁਆਇੰਟ ਪ੍ਰੈਸ ਸਕੱਤਰ ਐਲਾਨਿਆ ਗਿਆ। ਮੀਟਿੰਗ ਦੌਰਾਨ ਹਾਜਰ ਸਮੂਹ ਮੈਂਬਰਾਂ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਨਵ ਨਿਯੁਕਤ ਪ੍ਰਧਾਨ ਲੱਕੀ ਸਰਵਟਾ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰਾਮ ਮੂਰਤੀ ਸਰਵਟਾ, ਸੁਰਿੰਦਰ ਪਾਲ ਸਰਵਟਾ, ਬਿੱਟੂ ਸਰਵਟਾ, ਹਰਮੇਸ਼ ਲਾਲ ਸਰਵਟਾ, ਗਗਨ ਸੇਠੀ, ਆਕਾਸ਼ ਸਰਵਟਾ, ਸਿਕੰਦਰ ਸਰਵਟਾ, ਬੰਟੀ ਸਰਵਟਾ, ਉਮੇਸ਼ ਸਰਵਟਾ, ਮਿੱਕੀ ਸਰਵਟਾ ਆਦਿ ਹਾਜਰ ਸਨ।

Leave a Reply

Your email address will not be published. Required fields are marked *