Visits:112 Total: 45075
ਫਗਵਾੜਾ ਦੇ ਸਰਾਏ ਰੋਡ ਤੇ ਪ੍ਰਵਾਸੀ ਫਰੂਟ ਦੀ ਰੇਹੜੀ ਲਗਾ ਕੇ ਵੇਚਣ ਵਾਲਾ ਇਕ ਪ੍ਰਵਾਸੀ ਲੋਕਾਂ ਤੋਂ ਲੱਖਾ ਰੁੱਪਏ ਲੈ ਕੇ ਫਰਾਰ ਹੋ ਗਿਆ ਜਿਸ ਦੀ ਚਰਚਾ ਮਾਰਕੀਟ ਵਿਚ ਪੂਰੀ ਤਰਹ ਨਾਲ ਫੈਲ ਚੁਕੀ ਹੈ ਦੱਸਿਆ ਜਾ ਰਹਾ ਹੈ ਕਿ ਪ੍ਰਵਾਸੀ ਵਲੋਂ ਆਸ ਪਾਸ ਦੇ ਦੁਕਾਨਦਾਰਾਂ ਨੂੰ ਕਰੀਬ 30 ਲੱਖ ਰੁੱਪਏ ਦਾ ਚੂਨਾ ਲਾ ਦਿਤਾ ਤੇ ਫਰਾਰ ਹੋ ਗਇਆ ਦੁਕਾਨਦਾਰਾਂ ਨੇ ਦਬੀ ਜੁਬਾਨ ਵਿਚ ਦੱਸਿਆ ਹੈ ਕਿ ਆਸ ਪਾਸ ਦੇ ਦੁਕਾਨਦਾਰਾਂ ਤੋਂ ਪ੍ਰਵਾਸੀ ਨੇ ਰਹੇੜੀ ਲਈ ਫਰੂਟ ਲੈਣ ਲਈ ਪੈਸਾ ਲਿਆ ਸੀ