Visits:153 Total: 146766
ਫਗਵਾੜਾ ਦੇ ਮਾਇਓਪਾਟੀ ਵਿਖ਼ੇ ਮੀਰੀ ਪੀਰੀ ਹੈਲਪਜ ਸੋਸਾਇਟੀ ਦੀ ਬੈਠਕ ਹੋਈ ਜਿਸ ਵਿਚ ਸਰਵਸੰਮਤੀ ਨਾਲ ਸੋਸਾਇਟੀ ਦਾ ਪ੍ਰਧਾਨ ਹਰਨੇਕ ਸਿੰਘ ਰੋਮੀ ਢਾਬਾ ਨੂੰ ਚੁਣਿਆ ਗਇਆ ਇਸ ਤੋਂ ਇਲਾਵਾ ਚੇਅਰਮੈਨ ਵਿਨੋਦ ਸ਼ਰਮਾ ਵਾਇਸ ਪ੍ਰਧਾਨ ਸਾਬਕਾ ਬੈਂਕ ਮੈਨੇਜਰ ਗੋਪੀ ਚੰਦ ਸ਼ਰਮਾ ਤੇ ਕੈਸ਼ੀਅਰ ਸੋਮ ਨਾਥ ਨੂੰ ਚੁਣਿਆ ਗਇਆ ਹੈ ਪ੍ਰਧਾਨ ਹਰਨੇਕ ਸਿੰਘ ਨੇ ਕਹਿਆ ਕਿ ਸੰਸਥਾ ਵੱਲੋ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦਿਤੀ ਜਾਵਗੀ ਅਤੇ ਜਲਦ ਹੀ ਸਮਾਜ ਸੇਵਾ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ ਅਤੇ ਜਲਦ ਕਾਰਜਕਾਰਨੀ ਦਾ ਵਿਸਥਾਰ ਕੀਤਾ ਜਾਵੇਗਾ