Visits:108 Total: 45036
ਜਲੰਧਰ ਦੇ ਦਕੋਹਾਂ ਫਾਟਕ ਦੇ ਕੌਲ ਜਾਮ ਵਿੱਚੋਂ ਗੱਡੀ ਕੱਢਣ ਨੂੰ ਲੈ ਕੈ ਫਗਵਾੜਾ ਬਸਪਾ ਦੇ ਆਸ਼ੂ ਨਾਮ ਦੇ ਨੌਜਵਾਨ ਨਾਲ ਕੁਛ ਨੌਜਵਾਨਾਂ ਵੱਲੋ ਦੇਰ ਰਾਤ ਉਸ ਸਮੇਂ ਕੁੱਟਮਾਰ ਹੋਈ ਜਦੋਂ ਉਹ ਬਲੱਡ ਕੈੰਪ ਦੀਆ ਫਲੇਕ੍ਸ ਲੈ ਕੈ ਫਗਵਾੜਾ ਵੱਲ ਨੂੰ ਆ ਰਹਾ ਸੀ ਦੱਸਿਆ ਜਾ ਰਹਾ ਹੈ ਕਿ ਨੌਜਵਾਨਾਂ ਵੱਲੋ ਉਸ ਨੂੰ ਚੁੱਕ ਕੈ ਇਕ ਥਾਂਨੇ ਦੇ ਬਾਹਰ ਸੂਟ ਦਿਤਾ ਤੇ ਉਸ ਨੂੰ ਜਾਤੀਸੁਚੱਕ ਸ਼ਬਦ ਵੀ ਬੋਲੇ ਗਏ ਬਾਦ ਵਿਚ ਆਸ਼ੂ ਨੂੰ ਜਲੰਧਰ ਦੇ ਸਿਵਲ ਹੌਸਪੀਟਲ ਦਾਖ਼ਲ ਕਰਾਇਆ ਗਇਆ ਤੇ ਹੌਸਪੀਟਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਇਆ