Visits:214 Total: 115036
ਫਗਵਾੜਾ…..15 September 2022 ਅੰਤਰਰਾਸ਼ਟਰਾਈ ਜਮਹੂਰਰਿਤ ਦਿਹਾੜੇ ਤੇ ਸ਼੍ਰੀ ਹਰਿਮੰਦਰ ਸਾਹਿਬ ਪਲਾਜ਼ਾ ਵਿਖ਼ੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਇਕ ਵੱਡਾ ਇਕੱਠ ਕੀਤਾ ਜਾ ਰਹਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਢਲਵਾ ਵਿਖ਼ੇ ਆਸ ਪਾਸ ਦੇ ਇਲਾਕਾਈਆਂ ਤੋਂ ਵੱਡਾ ਇਕੱਠ ਕਰਕੈ ਅੰਮ੍ਰਿਤਸਰ ਵਿਖ਼ੇ ਭੇਜਿਆ ਗਇਆ ਹੈ ਉਨ੍ਹਾਂ ਨੇ ਦੱਸਿਆ ਕਿ 11 ਸਾਲਾ ਤੋਂ ਸਰਕਾਰ ਵੱਲੋ ਸਿੱਖ ਪਾਰਲੀਮਾਨੀ ਚੋਣਾਂ ਨਹੀਂ ਕਰਵਾਇਆ ਜਿਸ ਦੇ ਰੋਸ਼ ਵਜੋਂ ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਜਾ ਰਹਾ ਹੈ ਦੋਆਬਾ ਜੋਨ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਰਾਜਿੰਦਰ ਸਿੰਘ ਫੌਜੀ ਨੇ ਮੰਗ ਕੀਤੀ ਹੈ ਕਿ ਜਲਦ ਸਿੱਖ ਪਾਰਲੀਮਾਨੀ ਚੋਣਾਂ ਕਰਵਾ ਕੇ ਸਿਖਾ ਦੀ ਜਮਹੂਰੀਅਤ ਵਹਾਲ ਕੀਤੀ ਜਾਵੇ