Visits:152 Total: 45067
ਮਸਤਾਨੇ ਫਿਲਮ ਵਿਚ ਜਦੋਂ ਅਰਦਾਸ ਦੀ ਤਾਕਤ ਦਿਖਾਈ ਜਾਂਦੀ ਹੈ ਤਾ ਦਰਸ਼ਕਾਂ ਵਿਚ ਤਾਕਤ ਆ ਜਾਂਦੀ ਹੈ ਤੇ ਪੂਰੇ ਹਾਲ ਵਿਚ ਬੋਲੇ ਸੋਂ ਨਿਹਾਲ ਦੇ ਨਾਰੇ ਗੂੰਜ ਉਠਦੇ ਹਨ ਤੇ ਜਦੋਂ ਅਰਦਾਸ ਤੋਂ ਬਾਅਦ ਸਿੰਘ ਨਾਦਰ ਸ਼ਾਹ ਦੀ ਫੌਜ ਨਾਲ ਮੁਕਾਬਲਾ ਕਰਦੇ ਹੁਨ ਤਾਂ ਫੌਜ ਦੇ ਸਿਪਾਹੀਆ ਨੂੰ ਮਾਰ ਦਿੰਦੇ ਹੁਨ ਮੌਕੇ ਤੇ ਮੁਕਾਬਲਾ ਦੇਖ ਕੇ ਨਾਦਰ ਸ਼ਾਹ ਨੂੰ ਕਹਿਣਾ ਪੈ ਜਾਂਦਾ ਹੈ ਆਹੁਣ ਵਾਲੇ ਸਮੇਂ ਵਿਚ ਸਿਖਾ ਦਾ ਰਾਜ ਹੋਵੇਗਾ ਤੇ ਫਿਲਮ ਦੇ ਆਖ਼ਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਿਖਾਇਆ ਗਇਆ ਹੈ ਕਿਲਦਰ ਦੀ ਭੂਮਿਕਾ ਵਿਚ ਉਨਾਂ ਨੇ ਆਪਣੇ ਸਾਥੀਆਂ ਨੂੰ ਦੱਸਿਆ ਸੀ ਕਿਸ ਤਰਹ ਸਿਖਾ ਨੇ ਉਸ ਦੀ ਜਾਨ ਮੁਗਲਾਂ ਤੋ ਵਚਾਈ ਸੀ ਏਹ ਵੀ ਦੱਸਿਆ ਕਿ ਅਰਦਾਸ ਵਿਚ ਕਿੰਨੀ ਤਾਕਤ ਹੁੰਦੀ ਹੈ ਅਰਦਾਸ ਤੋਂ ਵਾਅਦ ਕਿਲਦਰ ਦੇ ਸਾਥਈਆ ਵਿਚ ਏਨੀ ਤਾਕਤ ਆ ਜਾਂਦੀ ਹੈ ਉਹ ਨਾਦਰ ਸ਼ਾਹ ਦੀ ਫੌਜ ਨਾਲ ਡੱਟ ਕੇ ਲੜਦੇ ਸਨ ਏਹ ਏਨੀ ਵਧੀਆ ਧਾਰਮਿਕ ਫਿਲਮ ਹੈ ਜੋ ਹਰ ਧਰਮ ਦੇ ਬੰਦੇ ਨੂੰ ਦੇਖਨੀਂ ਚਹਿਦੀ ਹੈ