ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਜੱਥੇਬੰਦੀ ਨੂੰ ਐਸ ਡੀ ਐਮ ਬਟਾਲਾ ਨੇ ਦਿਤਾ ਮੁੱਖਮੰਤਰੀ ਨਾਲ ਮੀਟਿੰਗ ਕਰਉਣ ਦਾ ਭਰੋਸਾ… ਫਗਵਾੜਾ ਐਕਸਪ੍ਰੈਸ ਨਿਊਜ਼ 8528121325

पंजाब
Spread the love
Visits:202 Total: 79541

ਅੱਜ ਬਟਾਲਾ ਮਜਦੂਰ ਮੁਕਤੀ ਮੋਰਚਾ ਪੰਜਾਬ ਜਿਲਾ ਬਟਾਲਾ ਵਿਖੇ ਸਾਥਾਨ ਸਹੀਦ ਭਾਈ ਸੁੱਖਾ ਸਿੰਘ ਭਾਈ ਸਿੰਘ ਯਾਦਗਾਰੀ ਪਰਾਕ ਵਿਖੇ ਵੱਡੀ ਗਿਣਤੀ ਵਿਚ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੀ ਅਗਵਾਈ ਕੋਮਲ ਜੋਤੀ ਮਿਡ ਡੇ ਮੀਲ ਤੇ ਸਫਾਈ ਵਰਕਰ ਯੂਨੀਅਨ ਦੀ ਪਰਧਾਨ ਸਤਿੰਦਰ ਕੌਰ ਸੱਤੀ ਬਟਾਲਾ ਰਛਪਾਲ ਸਿੰਘ ਮੱਸਾ ਸਿੰਘ ਬਟਾਲਾ ਦੀ ਅਗਵਾਈ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮਾਝਾ ਜੋਨ ਦੇ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਮਾਈਕਰੋ ਫਾਈਨੈਂਸ ਕੰਪਨੀ ਦਾ ਕਰਜਾ ਮਾਫੀ ਲਈ ਐਸ ਡੀ ਐਮ ਨੇ ਵਿਸਵਾਸ ਦੁਆਇਆ ਕਿ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਜੱਥੇਬੰਦੀ ਦੀ ਮਟਿੰਗ ਕਰਵਾਈ ਜਾਵੇਗੀ ਤੇ ਮਾਈਕਰੋ ਫਾਈਨੈਂਸ ਕੰਪਨੀ ਆ ਵਾਲੇ ਜਬਰੀ ਕਿਸਤਾ ਵਸੂਲੀ ਨਹੀਂ ਕਰਨਗੇ ਤੇ ਧੱਕੇਸ਼ਾਹੀ ਕਰਨ ਵਾਲਿਆ ਖਿਲਾਫ਼ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇਗਾ ਇਹ ਗਾਈਡ ਲਾਇਨ ਡੀ ਸੀ ਗੁਰਦਾਸਪੁਰ ਵੱਲੋਂ ਮਾਈਕਰੋ ਫਾਈਨੈਂਸ ਕੰਪਨੀ ਆ ਖਿਲਾਫ਼ ਵਰਕਿੰਗ ਟਾਇਮ ਤੋ ਬਾਅਦ ਲੋਕਾਂ ਨਾਲ ਕੋ ਮਾਈਕਰੋ ਫਾਈਨੈਂਸ ਕੰਪਨੀ ਦੇ ਮੁਲਾਜਮ ਜਾ ਸਕਣਗੇ ਜਿਸ ਦੀ ਮਰਜੀ ਹੈ ਅਤੇਔਰਤਾਂ ਦੇ ਖਾਤੇ ਵਿੱਚ ਪ੍ਰਤੀ ਮਹੀਨਾ ਔਰਤਾਂ ਨੂੰ 1000 1000 ਦੇਵੇ ਪੰਜਾਬ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਹੈ ਤੇ ਮਜਦੂਰਾ ਦੀ ਦਿਹਾੜੀ ਅੱਠ ਘੰਟੇ ਹੀ ਰਹੇਗੀ ਜਿਹੜਾ ਅੱਠ ਘੰਟੇ ਤੋ ਵੱਧ ਲਵੇਗਾ ਉਸ ਤੋ ਦੁਗਣੀ ਦਿਹਾੜੀ ਮਾਲਾਕ ਤੋ ਲਈ ਜਾਵੇਗੀ ਮਿਡ ਡੇ ਮੀਲ ਤੇ ਸਫਾਈ ਵਰਕਰਾਂ ਦੀਆਂ ਮੰਗਾਂ ਲਈ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਜੱਥੇਬੰਦੀ ਦੀ ਮਟਿੰਗ ਕਰਵਾਈ ਜਾਵੇਗੀ ਅੱਗੇ ਮਜਦੂਰ ਏਕਤਾ ਰੈਲੀ ਲੋਕਾਂ ਦਾ ਧੰਨਵਾਦ ਕਰਦਿਆਂ ਮਾਈਕਰੋ ਫਾਈਨੈਂਸ ਕਰਜਾ ਮਾਫ ਕਰਵਾਕੇ ਗਰੀਬਾਂ ਦਾ ਦਮ ਲਵਾਂਗੇ ਜੇ ਅੱਜ ਉਹਨਾਂ ਕਿਹਾ ਹੈ ਕਿ ਗਰੀਬ ਮਜਦੂਰ ਤਿਆਰ ਬਰ ਤਿਆਰ ਰਹਿਣ ਤੇ ਸਾਡੀ ਲੜਾਈ ਜਾਰੀ ਹੈ ਅੱਜ ਫੇਰ ਸੈਂਕੜੇ ਲੋਕਾਂ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਹਾਜਰ ਤਿਰਪਤ ਬੀਰ ਸਿੰਘ ਰੰਧਾਵਾ ਲਵ ਜਸਬੀਰ ਕੌਰ ਅਨੀਤਾ ਸੁਰਜੀਤ ਕੌਰ ਕਾਲੀ ਬਲਜਿੰਦਰ ਸਿੰਘ ਦਿਆਲ ਰਛਪਾਲ ਸਿੰਘ ਸਰਬਜੀਤ ਸਿੰਘ ਜਸਪਿੰਦਰ ਸਿੰਘ ਪਰਮਜੀਤ ਅਜੇ ਕੋਮਲਪ੍ਰੀਤ ਆਦਿ ਮੈਂਬਰ ਹਾਜਰ ਸਨ

Leave a Reply

Your email address will not be published. Required fields are marked *