Visits:460 Total: 181733
ਫਗਵਾੜਾ।।। ਵਿਨੋਦ ਸ਼ਰਮਾ .. ਕੁਲਦੀਪ ਸਿੰਘ ਨੂਰ …..ਪੀਟੀਯੂ ਦੇ ਵਾਈਸ ਚਾਂਸਲਰ ਦੀ ਚੋਣ ਕਰਦੇ ਸਮੇਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਐਕਟ ਦੀ ਉਲੰਘਣਾ ਕੀਤੀ ਗਈ ਹੈ ਜਦਕਿ ਕੇ ਪੀਟੀਯੂ ਦੇ ਵਾਈਸ ਚਾਂਸਲਰ ਦੀ ਪੜਾਈ ਲਿਖਾਈ ਟੈਕਨੀਕਲ ਫੀਲਡ ਵਿੱਚ ਹੋਣੀ ਚਾਹੀਦੀ ਹੈ ਇਸ ਦੇ ਉਲਟ ਸੁਸ਼ੀਲ ਮਿੱਤਲ ਦੀ ਪੜ੍ਹਾਈ ਬੇਸਿਕ ਸਾਇੰਸ ਵਿੱਚ ਹੈ ਪੀਟੀਯੂ ਐਕਟ ਦੇ ਅਧੀਨ ਸੁਸ਼ੀਲ ਮਿੱਤਲ ਦੀ ਨਿਯੁਕਤੀ ਐਕਟ ਦੇ ਵਿਰੁੱਧ ਹੈ ਇਸ ਨੂੰ ਜਲਦ ਤੋਂ ਜਲਦ ਵਾਈਸ ਚਾਂਸਲਰ ਦੇ ਅਹੁਦੇ ਤੋਂ ਹਟਾ ਕੇ ਜੋਂ ਇਸ ਦੇ ਯੋਗ ਹੈ ਉਸ ਨੂੰ ਮੌਕਾ ਦਿੱਤਾ ਜਾਵੇ ਜਿਨਾ ਦੇ ਨਾਮ ਪੈਨਲ ਵਿੱਚ ਭੇਜੇ ਸਨ ਐਚ ਐਸ ਬੈਂਸ ਅਤੇ ਸਿਬੀ ਜੋਹਨ ਇਨਾ ਵਿੱਚੋ ਜੋਂ ਇਸ ਸੀਟ ਦੇ ਯੋਗ ਹੈ ਉਸ ਨੂੰ ਮੌਕਾ ਮਿਲ ਸਕੇ ਜੇਕਰ ਸਰਕਾਰ ਨੇ ਇਨਸਾਫ ਨਾ ਕੀਤਾ ਤਾਂ ਅਸੀ ਇਸ ਮੁੱਧੇ ਨੂੰ ਲੋਕਾਂ ਵਿੱਚ ਲੈਕੇ ਜਾਵਾਂਗੇ ਅਤੇ ਜੋਂ ਇਸ ਸੀਟ ਦਾ ਹੱਕ ਦਾਰ ਹੈ ਉਸ ਨੂੰ ਹੱਕ ਦਵਾਵਾਗੇ