ਮੈਂ ਸੰਜੇ ਟੀ ਸਟਾਲ ਦੇ ਮਾਲਕ ਸੰਜੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਸਿਰਫ ਮਾਰਕੀਟ ਦੇ ਸੂਝਵਾਨ ਲੋਕਾਂ ਦੇ ਕਹਿਣ ਦੇ ਨਾਲ ਸਿਰਫ ਦਰਖਾਸਤਾਂ ਵਾਪਸ ਲਈਆਂ ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਵਾਂ ਉਡਾਣ ਤੋਂ ਬਾਜ ਆਊਨ।। ਗੁਰਮੀਤ ਸਿੰਘ ਸਾਥੀ

पंजाब
Spread the love
Visits:87 Total: 181613

ਫਗਵਾੜਾ ਐਕਸਪ੍ਰੈਸ ਨਿਊਜ਼।। ਵਿਨੋਦ ਸ਼ਰਮਾ

  • ਗੁਰਮੀਤ ਸਿੰਘ ਸਾਥੀ ਨੇ ਫਗਵਾੜਾ ਐਕਸਪ੍ਰੈਸ ਨਿਊਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕੀ ਲੋਕ ਮੈਨੂੰ ਆ ਕੇ ਕਹਿੰਦੇ ਹਨ ਕਿ ਤੂੰ ਬਸ ਸਟੈਂਡ ਦੇ ਬਾਹਰ ਮਾਲਕ ਦਾਮ ਰੋਡ ਤੇ ਮੌਜੂਦ ਸੰਜੇ ਟੀ ਸਟਾਲ ਨਾਲ ਸਮਝੌਤਾ ਕੀਤਾ ਹੈ ਬਾਰ ਬਾਰ ਇਸ ਤਰਾਂ ਦੀਆਂ ਅਫਵਾਵਾਂ ਸੁਣਨ ਨੂੰ ਮਿਲ ਰਹੀਆਂ ਹਨ ਉਹਨਾਂ ਨੇ ਕਿਹਾ ਕੀ ਮੈਂ ਸੰਜੇ ਚਾਹ ਵਾਲੇ ਦੇ ਨਾਲ ਨਹੀਂ ਕੀਤਾ ਕੋਈ ਸਮਝੌਤਾ ਪਰ ਆਪਸੀ ਭਾਈਚਾਰੇ ਦੇ ਕਹਿਣ ਤੇ ਮੈਂ ਉਹਨਾਂ ਦੀ ਗੱਲ ਮੰਨੀ ਹੈ ਅਤੇ ਉਹਨਾਂ ਦੀ ਗੱਲ ਮੰਨ ਕੇ  ਮੈਂ ਜੋ ਵੀ ਦਰਖਾਤਾਂ ਦਿੱਤੀਆਂ ਸਨ  ਉਹ ਵਾਪਸ ਲੈ ਚੁੱਕਿਆ ਹਾਂ ਮੈਂ ਕਦੇ ਵੀ ਇਸ ਵਿਸ਼ੇ ਦੇ ਉੱਤੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਹਾਂ ਜੇਕਰ ਮੇਰੇ ਨਾਲ ਕਦੀ ਵੀ ਸੰਜੇ ਟੀ ਸਟਾਲ ਵਲੋ ਸਮਝੌਤੇ ਦੀ ਗੱਲ ਕਹੀ ਜਾਂਦੀ ਹੈ ਤਾਂ ਮੈਂ ਮਾਨਯੋਗ ਅਦਾਲਤ ਦਾ ਦਰਵਾਜਾ ਜਰੂਰ ਖੜਕਾਵਾਂਗਾ  ਮੇਰੇ ਕੋਲ ਮਾਲ ਗਦਾਮ ਰੋਡ ਦੇ ਮਾਲ ਗੋਦਾਮ ਰੋਡ ਦੇ ਕੁਝ ਲੋਕ ਇਕੱਠੇ ਹੋ ਕੇ ਆਏ ਸਨ ਜਿਨਾਂ ਦੀ ਗੱਲ ਮੈਂ ਭਾਈਚਾਰਿਆਂ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਦੀ ਗੱਲ ਮੰਨਣੀ ਪਈ ਹੈ   ਜੇ ਤੁਸੀਂ ਕਹਿੰਦੇ ਸਮਝੌਤਾ ਕੀਤਾ ਮੈਂ ਕਿਸੇ ਨਾਲ ਕੋਈ ਸਮਝੌਤੇ ਨਹੀਂ ਕਰਦਾ ਜੇ ਕਿਸੇ ਕੋਲ ਸੰਜੇ ਟੀ ਸਟਾਲ ਨਾਲ ਸਮਝੌਤੇ ਦੀ ਕੋਈ ਵੀ ਕਾਪੀ ਹੈ ਮੈਨੂੰ ਦਿਖਾ ਸਕਦਾ ਹੈ ਸਰਕਾਰ ਆਪਣਾ ਕੰਮ ਕਰੇ ਜੋ ਉਹਨਾਂ ਦੀ ਡਿਊਟੀ ਬਣਦੀ ਹੈ ਜਦੋਂ ਇਸ ਸਬੰਧੀ ਸੰਜੇ ਸਟਾਲ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਮਝੌਤੇ ਦੀ ਕਾਪੀ ਕੋਲ ਸਟੋਰ ਦੇ ਧੀਰ ਸਾਹਿਬ ਕੋਲ ਹੈ ਪਰ ਜਦੋਂ ਧੀਰ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸੰਜੇ ਟੀ ਸਟਾਲ ਦੇ ਨਾਲ ਸਾਥੀ ਦਾ ਕੋਈ ਸਮਝੌਤਾ ਨਹੀਂ ਹੋਇਆ ਨਾ ਹੀ ਉਹਨਾਂ ਕੋਲ ਕਾਪੀ ਹੈ ਇਹ ਸਾਰੀ ਗੱਲ ਸਾਥੀ ਨੇ ਖਾਲਸਾ ਸਕੂਟਰ ਸਰਵਿਸ ਦੇ ਮਾਲਕ ਅਤੇ ਸਾਰੇ ਭਾਈਚਾਰੇ ਦੀ ਗੱਲ ਮੰਨ ਕੇ ਸਾਥੀ ਨੇ ਐਪਲੀਕੇਸ਼ਨ ਵਾਪਸ ਲਈਆਂ ਹਨ ਦੱਸ ਦਈਏ ਕੀ ਨਗਰ ਨਿਗਮ ਨੂੰ ਗੁਰਮੀਤ ਸਿੰਘ ਸਾਥੀ ਨੇ ਸ਼ਿਕਾਇਤ ਕੀਤੀ ਸੀ ਕਿ ਸੰਜੈ tea ਸਟਾਲ ਨੇ ਬੱਸ ਸਟੈਂਡ ਦੇ ਬਾਹਰ ਨਗਰ ਨਿਗਮ ਦੀ ਥਾਂ ਤੇ ਕਬਜ਼ਾ ਕੀਤਾ ਹੈ ਜਦੋਂ ਸੰਜੇ ਟੀ ਸਟਾਲ ਵਿਖੇ ਨਗਰ ਨਿਗਮ ਟੀਮ ਆਈ ਤਾਂ ਮਾਰਕੀਟ ਵਿੱਚ ਹੜਕੰਪ ਮੱਚ ਗਿਆ ਸੀ ਬਾਅਦ ਵਿੱਚ ਕੁਝ ਲੋਕ ਇਕੱਠੇ ਹੋ ਕੇ ਨਗਰ ਨਿਗਮ ਗਏ ਸਨ ਬਾਅਦ ਵਿੱਚ ਮਾਰਕੀਟ ਦੇ ਕੁਝ ਲੋਕ ਇਕੱਠੇ ਹੋ ਕੇ ਗੁਰਮੀਤ ਸਿੰਘ ਸਾਥੀ ਕੋਲ ਗਏ ਅਤੇ ਸਾਰੀਆਂ ਸ਼ਿਕਾਇਤਾਂ ਜੋ ਸੰਜੇ ਟੀ ਸਟਾਲ ਦੀਆਂ ਸੀ ਉਹ ਵਾਪਸ ਲੈ ਲਈਆਂ ਸਾਥੀ ਨੇ ਕਿਹਾ ਜਿਹੜੀਆਂ ਮੈਂ ਸ਼ਿਕਾਇਤਾਂ ਵਾਪਸ ਲਈਆਂ ਉਹ ਸ਼ਿਕਾਇਤਾਂ ਮੈਂ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਮਾਰਕੀਟ ਦੇ ਕੁਝ ਸੂਝਵਾਨ ਲੋਕਾਂ ਦੇ ਕਹਿਣ ਤੇ ਲਈਆਂ ਹਨ ਅਤੇ ਮੈਂ ਸੰਜੇ ਟੀ ਸਟਾਲ ਨਾਲ ਕੋਈ ਸਮਝੌਤਾ ਨਹੀਂ ਕੀਤਾ ਲੋਕ ਕਿਸੇ ਤਰ੍ਹਾਂ ਦੀਆਂ ਵੀ ਕੋਈ ਅਫਵਾਵਾਂ ਨਾ ਉਡਾਂਨ

Leave a Reply

Your email address will not be published. Required fields are marked *