Visits:314 Total: 144569
ਫਗਵਾੜਾ ਪੁਲਿਸ ਵਲੋਂ ਲੁਟਾ ਖੋਹਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਤ ਦੌ ਨੌਜਵਾਨਾਂ ਨੂੰ ਚੋਰੀਸ਼ੂਦਾ ਸਾਮਾਨ ਨਾਲ ਗ੍ਰਿਫਤਾਰ ਕੀਤਾ ਹੈ ਜਿਹਨਾਂ ਦੀ ਪਹਿਚਾਣ ਵਰੁਣ ਕੁਮਾਰ ਬਡਾ ਪਿੰਡ ਹਰਮਿੰਦਰ ਸਿੰਘ ਸਮਰਾੜੀ ਦੇ ਵਜੋਂ ਹੋਈ ਹੈ ਐਸ ਐਚ ਉ ਸਿਟੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਲੁਟਾ ਖੋਹਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਤ ਦੌ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਤੋਂ ਤਿੰਨ ਐਕਟਿਵਾ ਇਕ ਮੋਟਰਸਾਈਕਲ ਦੌ ਪੀਪਾ ਸਰੋ ਦਾ ਤੈਲ 2 ਕਿਨੇਇਆ ਗਗਨ ਘਿਉ ਲੈਪਟਾਪ..1.. ਫਿਲਟਰ ਬੋਤਲ 9..1 ਪੂਰੈਫੇਆਰ ਚੋਰੀ ਕੀਤਾ ਹੈ