Visits:295 Total: 181845
ਐਸ ਪੀ ਰੁਪਿੰਦਰ ਕੌਰ ਭੱਟੀ ਦੇ ਨਿਰਦੇਸ਼ਾਂ ਤੇ ਐਸ ਐਚ ਉ ਸਤਨਾਮਪੁਰਾ ਗੋਰਵ ਧੀਰ ਦੀ ਅਗਵਾਹੀ ਵਿਚ ਪੁਲਿਸ ਟੀਮ ਨੇ ਹਦੀਆਬਾਦ ਚੌਕ ਵਿਚ ਨਾਕਾ ਲਾਇਆ ਸੀ ਜਿਸ ਦੋਰਾਨ ਨਕੋਦਰ ਸਾਈਡ ਤੋਂ ਇਕ ਨੌਜਵਾਨ ਬਿਨਾਂ ਨੰਬਰ ਸਪਲਿੰਡਰ ਮੋਟਰਸਾਈਕਲ ਤੇ ਆਇਆ ਨਾਕਾ ਦੇਖ ਕੇ ਜਦੋਂ ਉਹ ਮੁੜਨ ਲਗਾ ਤਾ ਸਲਿੱਪ ਹੋ ਕੇ ਡਿਗਣ ਲਗਾ ਤਾ ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਏਆ ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਇਆ ਜਿਸ ਦੀ ਪਹਿਚਾਣ ਟੌਫੀਕ ਨਿਵਾਸੀ ਮਨਸਾ ਦੇਵੀ ਨਗਰ ਵਜੋਂ ਹੋਈ ਜਿਸ ਦੇ ਰਿਮਾਂਡ ਤੋਂ ਬਾਅਦ ਪੁਲਿਸ ਨੇ ਇਕ ਹੋਰ ਬਿਨਾਂ ਨੰਬਰੀ ਮੋਟਰਸਾਈਕਲ ਅਜੇ ਕੁਮਾਰ ਸੋਨੀ ਮੋਹਲਾ ਅਰੋੜਾ ਕਾਲੋਨੀ ਸੈਂਟ ਸੋਲਜਰ ਕਾੱਲੇਜ ਤੋਂ ਬਰਾਮਦ ਕੀਤਾ