Visits:442 Total: 229665
ਫਗਵਾੜਾ ਦੇ ਲਾਰਡ ਮਹਾਵੀਰ ਜੈਨ ਮਾਡਲ ਸਕੂਲ ਦੇ ਵਿਦਿਆਰਥੀ ਤੇ ਕੁਛ ਵਿਦਿਆਰਥੀਆਂ ਵਲੋਂ ਕਮਲਾ ਨਹਿਰੂ ਸਕੂਲ ਦੇ ਨਜਦੀਕ ਘੇਰ ਕੇ ਹਮਲਾ ਕਰ ਦਿਤਾ ਦੱਸਿਆ ਜਾ ਰਹਿਆ ਸੁਖਪ੍ਰੀਤ ਬਸਰਾ ਜੋ ਕਿ ਪਲੱਸ 2 ਦਾ ਵਿਦਿਆਰਥੀ ਹੈ ਪੇਪਰ ਤੋਂ ਬਾਅਦ ਘਰ ਜਾ ਰਹਿਆ ਸੀ ਜਿਸ ਨੂੰ 6 ਦੇ ਕਰੀਬ ਵਿਦਿਆਰਥੀਆ ਨੇ ਘੇਰ ਲਾਇਆ ਤੇ ਹਮਲਾ ਕਰ ਦਿਤਾ ਜਿਸ ਨੂੰ ਸਿਵਲ ਹੌਸਪੀਟਲ ਵਿਚ ਭਰਤੀ ਕਰਵਾਇਆ ਗਇਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
