Visits:154 Total: 44628
ਫਗਵਾੜਾ….ਮਹੇੜੁ ਲਾਅ ਗੇਟ ਤੋਂ ਚਹੇੜੁ ਪੁਲਿਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲੀਆ 14 ਲੜਕੀਆ ਨੂੰ ਗ੍ਰਿਫਤਾਰ ਕੀਤਾ ਹੈ ਚਹੇੜੁ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਇਸ ਗਿਰੋਹ ਵਿਚ ਨਾਜ਼ੀਰਨ ਪੰਜਾਬੀ ਹਿਮਾਚਲ ਦੀਆਂ ਲੜਕੀਆਂ ਸ਼ਾਮਿਲ ਹਨ ਜੋ ਅਲਗ ਅਲਗ ਪਿੰਡਾਂ ਅਤੇ ਸ਼ਹਿਰਾ ਵਿੱਚੋਂ ਆ ਕੈ ਗ੍ਰਾਹਕਾ ਨੂੰ ਵਹਿਲਾ ਫੁਸਲਾ ਕੈ ਬਲੈਕਮੇਲ ਕਰਕੇ ਆਪਣੇ ਜਾਲ ਵਿਚ ਫਸਾਦੀਆ ਸਨ ਇਹਨਾਂ ਵੇਦਸ਼ੀ ਲੜਕੀਆਂ ਵਿੱਚੋਂ ਦੌ ਲੜਕੀਆਂ ਦੇ ਪਾਸਪੋਰਟ ਬਰਾਮਦ ਹੋਏ ਹਨ ਬਾਕੀ ਪਾਸਪੋਰਟਾਂ ਦੀ ਜਾਂਚ ਜਾਰੀ ਹੇ ਇਹਨਾਂ ਦਾ ਸਿਵਲ ਹੌਸਪੀਟਲ ਵਿਖ਼ੇ ਮੈਡੀਕਲ ਕਰਾਇਆ ਗਿਆ ਹੇ ਅਤੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਈਆ ਜਾਵੇਗਾ