ਫਗਵਾੜਾ ਦੇ ਪਿੰਡ ਰਣਧੀਰਗੜ੍ਹ ਵਿਖ਼ੇ ਚੋਰਾਂ ਨੇ ਘਰ ਵਿਚ ਦਾਖਿਲ ਹੋ ਕੇ ਮਹਿਲਾ ਬਲਜੀਤ ਕੌਰ ਤੇ ਉਸਦੀ 18 ਸਾਲ ਦੀ ਕੁੜੀ ਨੂੰ ਬੰਦਕ ਬਣਾ ਕੇ ਬਲਜੀਤ ਕੌਰ ਤੋਂ ਲੱਖਾ ਦਾ ਸੋਨਾ ਲੁਟ ਕੇ ਫਰਾਰ ਹੋ ਗਏ ਦੱਸਿਆ ਜਾ ਰਹਿਆ ਹੈਂ ਕਿ ਤਿੰਨ ਚੋਰ ਜਿਸ ਵਿਚ ਇਕ ਸਰਦਾਰ ਤੇ ਦੋ ਮੋਨੇ ਚੋਰ ਪਿੰਡ ਰਣਧੀਰਗੜ੍ਹ ਵਿਖ਼ੇ ਬਲਜੀਤ ਕੌਰ ਦੇ ਘਰ ਅਖੰਡ ਸਾਹਿਬ ਦੇ ਪਾਠ ਦੇ ਬਹਾਨੇ ਮਿਠਾਈ ਦਾ ਢਬਾ ਦੇਨ ਆਏ ਤੇ ਤਿਨਾ ਨੂੰ ਬਲਜੀਤ ਕੌਰ ਨੇ ਚਾਹ ਪੀਣ ਲਈ ਅੰਦਰ ਬਿਠਾ ਲਈਆ ਜਿਸ ਦੌਰਾਨ ਇਕ ਚੋਰ ਨੇ ਲੜਕੀ ਰਿਆ ਦਾ ਗੱਲਾਂ ਫੜ੍ਹ ਲਈਆ ਤੇ ਸਬ ਕੁਛ ਦੇਣ ਲਈ ਕਹਿਆ ਚੋਰਾਂ ਨੇ ਅਲਮਾਰੀਆ ਨੂੰ ਫਰੋਲੀਆਂ ਜਦੋਂ ਕੁਛ ਨਾ ਮਿਲਿਆ ਤਾ ਬਲਜੀਤ ਕੌਰ ਨੂੰ ਹੱਥਾਂ ਵਿੱਚੋਂ ਸੋਨਾ ਲਾਹੌਨ ਲਈ ਕਹੀਆ ਜਿਸ ਦੌਰਾਨ ਚੋਰਾਂ ਨੇ ਬਲਜੀਤ ਕੌਰ ਦੇ ਚਾਕੂ ਨਾਲ ਹਮਲਾ ਕੀਤਾ ਤੇ ਉਹ ਜਖਮੀ ਹੋ ਗਈ ਬਲਜੀਤ ਕੌਰ ਨੇ ਹੱਥਾਂ ਦੇ ਕੰਗਣ ਅੰਗੂਠੀਆ ਤੇ ਸੋਨਾ ਉਤਾਰ ਕੇ ਦੇ ਦਿਤਾ ਤੇ ਤਿੰਨੇ ਚੋਰ ਫਰਾਰ ਹੋ ਗਏ ਸੋਨੇ ਦੀ ਕੀਮਤ 4ਲੱਖ ਦੇ ਕਰੀਬ ਦੱਸੀ ਜਾ ਰਹੀ ਹੈਂ ਬਾਦ ਵਿਚ ਬਲਜੀਤ ਕੌਰ ਨੇ ਆਸ ਪਾਸ ਰੌਲ਼ਾ ਪਾਈਐ ਤੇ ਪਿੰਡ ਵਿਚ ਅੰਨੋਉਸਮੈਂਟ ਵੀ ਕੀਤੀ ਤੇ ਲੋਕ ਇਕੱਠੇ ਹੋ ਗਏ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈਂ

ਫਗਵਾੜਾ ਦੇ ਪਿੰਡ ਰਣਧੀਰ ਗੜ੍ਹ ਵਿਖੇ ਚੋਰਾਂ ਨੇ ਘਰ ਅੰਦਰ ਦਾਖਲ ਹੋ ਮਾਂਬੇਟੀ ਨੂੰ ਬੰਧਕ ਬਣਾਕੇ ਦਿੱਤਾ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ,ਚਾਕੂ ਮਾਰ ਕੇ ਇੱਕ ਔਰਤ ਕੀਤੀ ਜਖਮੀ,ਪਿੰਡ ਵਿੱਚ ਦਹਿਸ਼ਤ ਦਾ ਮਾਹੌਲ… ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:63 Total: 44589